ਪੜਚੋਲ ਕਰੋ
Cauliflower Cultivation: ਜੇਕਰ ਕਿਸਾਨ ਭਰਾ ਕਮਾਉਣਾ ਚਾਹੁੰਦੇ ਚੰਗਾ ਪੈਸਾ, ਤਾਂ ਇਦਾਂ ਕਰੋ ਗੋਭੀ ਦੀ ਖੇਤੀ, ਹੋਵੇਗਾ ਫਾਇਦਾ
Cauliflower Cultivation: ਕਿਸਾਨ ਭਰਾ ਆਰਗੈਨਿਕ ਤਰੀਕੇ ਨਾਲ ਗੋਭੀ ਦੀ ਖੇਤੀ ਕਰਕੇ ਭਾਰੀ ਮੁਨਾਫਾ ਕਮਾ ਸਕਦੇ ਹਨ। ਗੋਭੀ ਦੀ ਖੇਤੀ ਦੌਰਾਨ ਕਿਸਾਨਾਂ ਨੂੰ ਖੇਤ ਵਿੱਚ ਪਾਣੀ ਦੀ ਨਿਕਾਸੀ ਦਾ ਵਧੀਆ ਪ੍ਰਬੰਧ ਕਰਨਾ ਚਾਹੀਦਾ ਹੈ।
cauliflower
1/6

ਭਾਰਤ ਵਿੱਚ ਬਾਗਬਾਨੀ ਫਸਲਾਂ ਦਾ ਉਤਪਾਦਨ ਵੱਡੇ ਪੱਧਰ 'ਤੇ ਹੁੰਦਾ ਹੈ। ਜਿਸ ਦੀ ਕਿਸਾਨਾਂ ਨੂੰ ਚੰਗੀ ਕੀਮਤ ਵੀ ਮਿਲਦੀ ਹੈ। ਕਿਸਾਨ ਭਰਾ ਆਪਣੇ ਖੇਤਾਂ ਵਿੱਚ ਗੋਭੀ ਦੀ ਕਾਸ਼ਤ ਕਰਕੇ ਭਾਰੀ ਮੁਨਾਫ਼ਾ ਕਮਾ ਸਕਦੇ ਹਨ। ਕਿਸਾਨ ਜੈਵਿਕ ਫੁੱਲ ਗੋਭੀ ਦੀ ਕਾਸ਼ਤ ਤੋਂ ਵੀ ਚੰਗਾ ਮੁਨਾਫਾ ਕਮਾ ਸਕਦੇ ਹਨ।
2/6

ਜੇਕਰ ਖੇਤ ਵਿੱਚ ਕੀੜੇ-ਮਕੌੜੇ ਅਤੇ ਦੀਮਕ ਦਾ ਹਮਲਾ ਹੋਵੇ ਤਾਂ ਗੋਭੀ ਦੀ ਬਿਜਾਈ ਨਾ ਕਰੋ। ਖੇਤਾਂ ਵਿੱਚ ਇਸ ਸਮੱਸਿਆ ਨੂੰ ਹੱਲ ਕਰਨ ਲਈ 3 ਫੀਸਦੀ ਕੇਪਟਾਨ ਦਾ ਘੋਲ ਤਿਆਰ ਕਰਕੇ ਖੇਤਾਂ ਵਿੱਚ ਪਾ ਦਿਓ। ਹੁਣ ਖੇਤ ਨੂੰ ਡੂੰਘਾਈ ਨਾਲ ਵਾਹੋ ਅਤੇ ਮਿੱਟੀ ਨੂੰ ਸੋਲਰਾਈਜ਼ ਹੋਣ ਦਿਓ।
Published at : 20 Sep 2023 09:18 PM (IST)
ਹੋਰ ਵੇਖੋ





















