ਪੜਚੋਲ ਕਰੋ
Cardamom plant: ਇਲਾਇਚੀ ਦਾ ਪੌਦਾ ਕਿੰਨੇ ਦਿਨ 'ਚ ਹੋ ਜਾਵੇਗਾ ਤਿਆਰ? ਜਾਣੋ ਲਾਉਣ ਦਾ ਤਰੀਕਾ
Cardamom plant: ਕੀ ਤੁਹਾਨੂੰ ਪਤਾ ਹੈ ਕਿ ਇਲਾਇਚੀ ਦੇ ਪੌਦੇ ਨੂੰ ਤਿਆਰ ਹੋਣ ਵਿਚ ਕਿੰਨੇ ਦਿਨ ਲੱਗਦੇ ਹਨ ਜਾਂ ਇਸ ਨੂੰ ਉਗਾਉਣ ਲਈ ਸਹੀ ਤਾਪਮਾਨ ਕੀ ਹੈ?
Cardamom plant
1/6

ਜੇਕਰ ਤੁਸੀਂ ਆਲੂ, ਪਿਆਜ਼ ਅਤੇ ਟਮਾਟਰ ਦੀ ਕਾਸ਼ਤ ਕਰਕੇ ਥੱਕ ਗਏ ਹੋ, ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ। ਇਨ੍ਹਾਂ ਫ਼ਸਲਾਂ ਤੋਂ ਇਲਾਵਾ ਤੁਸੀਂ ਇਲਾਇਚੀ ਦੀ ਕਾਸ਼ਤ ਕਰਕੇ ਵੀ ਚੰਗਾ ਮੁਨਾਫ਼ਾ ਲੈ ਸਕਦੇ ਹੋ।
2/6

ਮਾਹਿਰਾਂ ਅਨੁਸਾਰ ਇਲਾਇਚੀ ਦਾ ਬੂਟਾ ਆਮ ਤੌਰ 'ਤੇ 4 ਤੋਂ 6 ਦਿਨਾਂ ਵਿੱਚ ਉਗ ਜਾਂਦਾ ਹੈ। ਪਰ ਇਹ ਬੀਜਾਂ ਦੀ ਗੁਣਵੱਤਾ ਅਤੇ ਤਾਪਮਾਨ 'ਤੇ ਵੀ ਨਿਰਭਰ ਕਰਦਾ ਹੈ। ਜੇਕਰ ਬੀਜ ਚੰਗੀ ਕੁਆਲਿਟੀ ਦੇ ਹੋਣ ਅਤੇ ਤਾਪਮਾਨ 20 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਹੋਵੇ, ਤਾਂ ਉਗਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
Published at : 16 Jan 2024 09:51 PM (IST)
ਹੋਰ ਵੇਖੋ





















