ਪੜਚੋਲ ਕਰੋ
Farmers in Summer Season: ਗਰਮੀਆਂ 'ਚ ਖੇਤਾਂ 'ਚ ਕੰਮ ਕਰਨ ਵੇਲੇ ਕਿਸਾਨ ਇਨ੍ਹਾਂ ਗੱਲਾਂ ਦਾ ਰੱਖਣ ਖਾਸ ਧਿਆਨ, ਨਹੀਂ ਤਾਂ ਹੋਵੇਗੀ ਪਰੇਸ਼ਾਨੀ
Farmers in Summer Season: ਗਰਮੀਆਂ ਦਾ ਮੌਸਮ ਆ ਗਿਆ ਹੈ ਅਤੇ ਕਿਸਾਨ ਖੇਤਾਂ ਵਿੱਚ ਮਿਹਨਤ ਕਰ ਰਹੇ ਹਨ। ਤੇਜ਼ ਧੁੱਪ ਹੋਣ ਕਰਕੇ ਕਿਸਾਨਾਂ ਦੀ ਸਿਹਤ ਵੀ ਖਰਾਬ ਹੋ ਸਕਦੀ ਹੈ। ਇਸ ਲਈ ਉਨ੍ਹਾਂ ਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
farmers
1/5

ਕਿਸਾਨ ਧੁੱਪ ਵਿੱਚ ਖੇਤੀ ਕਰਨ ਵੇਲੇ ਵੱਧ ਤੋਂ ਵੱਧ ਪਾਣੀ ਪੀਣ। ਡੀਹਾਈਡ੍ਰੇਸ਼ਨ ਤੋਂ ਬਚਣ ਲਈ ਹਰ ਘੰਟੇ ਘੱਟੋ-ਘੱਟ ਇੱਕ ਗਲਾਸ ਪਾਣੀ ਪੀਣਾ ਜ਼ਰੂਰੀ ਹੈ। ਕਿਸਾਨ ਨਾਰੀਅਲ ਪਾਣੀ, ਲੱਸੀ, ORS ਦਾ ਘੋਲ ਵੀ ਪੀ ਸਕਦੇ ਹਨ।
2/5

ਕਿਸਾਨਾਂ ਨੂੰ ਖੇਤਾਂ ਵਿੱਚ ਕੰਮ ਕਰਨ ਵੇਲੇ ਹਲਕੇ ਰੰਗ ਦੇ ਢਿੱਲੇ-ਢਿੱਲੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ। ਆਪਣੇ ਸਿਰ 'ਤੇ ਟੋਪੀ ਜਾਂ ਤੌਲੀਆ ਜ਼ਰੂਰ ਬੰਨ੍ਹੋ। ਤੁਸੀਂ ਸਨ ਗਲਾਸ ਵੀ ਪਾ ਸਕਦੇ ਹੋ।
Published at : 18 Apr 2024 12:56 PM (IST)
ਹੋਰ ਵੇਖੋ





















