ਪੜਚੋਲ ਕਰੋ
Mango Farming Tips: ਅੰਬ ਨੂੰ ਮਿੱਠਾ ਬਣਾਉਣ 'ਚ ਮਦਦ ਕਰੇਗੀ ਆਹ ਖਾਦ, ਜਾਣੋ ਵਰਤਣ ਦਾ ਤਰੀਕਾ
Mango Farming Tips: ਗਰਮੀਆਂ ਦਾ ਮੌਸਮ ਆ ਗਿਆ ਹੈ। ਹੁਣ ਤੋਂ ਕੁਝ ਮਹੀਨਿਆਂ ਬਾਅਦ ਭਾਰਤ ਵਿੱਚ ਅੰਬ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਲੋਕਾਂ ਨੂੰ ਇਸ ਮੌਸਮ ਵਿੱਚ ਅੰਬ ਖਾਣਾ ਬਹੁਤ ਪਸੰਦ ਹੁੰਦਾ ਹੈ।
Mango farming
1/5

ਅੰਬ ਗਰਮੀਆਂ ਵਿੱਚ ਹੋਣ ਵਾਲਾ ਫਲ ਹੈ, ਜੇਕਰ ਤੁਸੀਂ ਚਾਹੁੰਦੇ ਹੋ ਕਿ ਅੰਬ ਦਾ ਬੂਟਾ ਚੰਗਾ ਫਲ ਦੇਵੇ, ਤਾਂ ਇਸ ਦੇ ਲਈ ਚੰਗੀ ਖਾਦ ਦੀ ਲੋੜ ਹੁੰਦੀ ਹੈ। ਪਰ ਅੰਬਾਂ ਨੂੰ ਮਿੱਠਾ ਬਣਾਉਣ ਲਈ ਇੱਕ ਖਾਸ ਤਰ੍ਹਾਂ ਦੀ ਖਾਦ ਦੀ ਲੋੜ ਹੁੰਦੀ ਹੈ। ਖੇਤੀ ਮਾਹਰ ਵੀ ਇਸ ਗੱਲ ਨੂੰ ਮੰਨਦੇ ਹਨ।
2/5

ਮੈਗਨੇਸ਼ੀਅਮ ਸਲਫੇਟ ਆਮ ਤੌਰ ‘ਤੇ ਸਾਰੇ ਪੌਦਿਆਂ ਵਿੱਚ ਮਿਲਾਉਣ ਲਈ ਕੰਮ ਆਉਂਦਾ ਹੈ। ਪਰ ਜੇਕਰ ਇਸ ਨੂੰ ਅੰਬ ਦੀ ਫਸਲ ਵਿੱਚ ਮਿਲਾਇਆ ਜਾਵੇ ਤਾਂ ਅੰਬ ਆਮ ਨਾਲੋਂ ਹੋਰ ਮਿੱਠਾ ਹੋ ਜਾਂਦਾ ਹੈ।
Published at : 29 Mar 2024 07:05 PM (IST)
ਹੋਰ ਵੇਖੋ





















