ਪੜਚੋਲ ਕਰੋ
ਬੀਜੇਪੀ ਕਾਰਕੁੰਨਾਂ ਵਲੋਂ ਨਵਜੋਤ ਸਿੱਧੂ ਦੇ ਘਰ ਦਾ ਘਿਰਾਓ, ਪੁਲਿਸ ਨੇ ਲਿਆ ਹਿਰਾਸਤ 'ਚ
ਬੀਜੇਪੀ ਕਾਰਕੁੰਨਾਂ ਵਲੋਂ ਨਵਜੋਤ ਸਿੱਧੂ ਦੇ ਘਰ ਦਾ ਘਿਰਾਓ, ਪੁਲਿਸ ਨੇ ਲਿਆ ਹਿਰਾਸਤ 'ਚ
1/7

ਭਾਜਪਾ ਦੇ ਯੁਵਾ ਕਾਰਕੁੰਨਾਂ ਵਲੋਂ ਹੋਲੀ ਸਿਟੀ 'ਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਰਿਹਾਇਸ਼ ਦੇ ਘਿਰਾਓ ਦੀ ਕੋਸ਼ਿਸ਼ ਕੀਤੀ ਗਈ।
2/7

ਪੁਲਿਸ ਨੇ ਬੈਰੀਕੇਡਿੰਗ ਕਰਕੇ ਹੋਲੀ ਸਿਟੀ ਦੇ ਬਾਹਰ ਵੱਡੀ ਸੰਖਿਆ 'ਚ ਪਹੁੰਚੇ ਕਾਰਕੁੰਨਾਂ ਨੂੰ ਰੋਕਿਆ। ਇਸ ਦੌਰਾਨ ਪੁਲਿਸ ਤੇ ਕਾਰਕੁੰਨਾਂ ਦਰਮਿਆਨ ਜ਼ਬਰਦਸਤ ਧੱਕਾ ਮੁੱਕੀ ਵੀ ਹੋਈ।
3/7

ਪੁਲਿਸ ਨੇ ਭਾਜਪਾ ਕਾਰਕੁੰਨਾਂ ਨੂੰ ਹਿਰਾਸਤ 'ਚ ਲਿਆ। ਰਾਜੇਸ਼ ਹਨੀ, ਗੌਤਮ ਅਰੋੜਾ, ਸਲਿਲ ਕਪੂਰ ਆਦਿ ਵਰਕਰਾਂ ਨੂੰ ਹਿਰਾਸਤ 'ਚ ਲਿਆ।
4/7

ਨਵਜੋਤ ਸਿੱਧੂ ਨੂੰ ਪਾਕਿਸਤਾਨੀ ਸਮਰਥਕ ਦੱਸ ਕੇ ਭਾਜਪਾ ਯੁਵਾ ਮੋਰਚੇ ਦੇ ਕਾਰਕੁੰਨਾ ਨੇ ਨਾਅਰੇਬਾ ਕੀਤੀ।
5/7

ਸਿੱਧੂ ਦੇ ਨਵੇਂ ਬਣੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਵਲੋਂ ਕਸ਼ਮੀਰ ਬਾਬਤ ਦਿੱਤੇ ਬਿਆਨ ਤੋੰ ਭੜਕੇ ਭਾਜਪਾ ਦੇ ਵਰਕਰਾਂ ਨੇ ਅੱਜ ਸਿੱਧੂ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ .
6/7

ਉਨ੍ਹਾਂ ਨੇ ਪੁਲਿਸ 'ਤੇ ਕੁੱਟ-ਮਾਰ ਦੇ ਇਲਜ਼ਾਮ ਵੀ ਲਗਾਏ। ਉਨ੍ਹਾਂ ਵਲੋਂ ਕਈ ਵਾਰ ਬੈਰੀਕੇਡਿੰਗ ਤੋੜੀ ਗਈ।
7/7

ਉਨ੍ਹਾਂ ਨੇ ਪੁਲਿਸ 'ਤੇ ਕੁੱਟ-ਮਾਰ ਦੇ ਇਲਜ਼ਾਮ ਵੀ ਲਗਾਏ। ਉਨ੍ਹਾਂ ਵਲੋਂ ਕਈ ਵਾਰ ਬੈਰੀਕੇਡਿੰਗ ਤੋੜੀ ਗਈ।
Published at : 19 Aug 2021 01:18 PM (IST)
ਹੋਰ ਵੇਖੋ
Advertisement
Advertisement




















