ਪੜਚੋਲ ਕਰੋ
Delhi-NCR Rains: ਮੀਂਹ ਨਾਲ ਬੇਹਾਲ ਹੋਈ ਦਿੱਲੀ, ਸੜਕਾਂ 'ਤੇ ਲੱਗਿਆ ਜਾਮ, ਦੇਖੋ ਤਸਵੀਰਾਂ
![](https://static.abplive.com/wp-content/uploads/sites/5/2020/08/20173159/1.jpg?impolicy=abp_cdn&imwidth=720)
1/7
![](https://static.abplive.com/wp-content/uploads/sites/5/2020/08/20171526/7.jpg?impolicy=abp_cdn&imwidth=720)
2/7
![ਦੱਸ ਦਈਏ ਕਿ ਹਰ ਸਾਲ ਮੀਂਹ ਵਿੱਚ ਦਿੱਲੀ-ਐਨਸੀਆਰ ਦੀ ਇਹ ਸਥਿਤੀ ਹੁੰਦੀ ਹੈ। ਲੋਕਾਂ ਨੂੰ ਹਰ ਥਾਂ ਪਾਣੀ ਭਰਨ ਕਾਰਨ ਮੁਸ਼ਕਲ ਆਉਂਦੀ ਹੈ।](https://static.abplive.com/wp-content/uploads/sites/5/2020/08/20171516/6.jpg?impolicy=abp_cdn&imwidth=720)
ਦੱਸ ਦਈਏ ਕਿ ਹਰ ਸਾਲ ਮੀਂਹ ਵਿੱਚ ਦਿੱਲੀ-ਐਨਸੀਆਰ ਦੀ ਇਹ ਸਥਿਤੀ ਹੁੰਦੀ ਹੈ। ਲੋਕਾਂ ਨੂੰ ਹਰ ਥਾਂ ਪਾਣੀ ਭਰਨ ਕਾਰਨ ਮੁਸ਼ਕਲ ਆਉਂਦੀ ਹੈ।
3/7
![ਮੌਸਮ ਵਿਭਾਗ ਅਨੁਸਾਰ ਵੀਰਵਾਰ ਤੱਕ ਮਾਨਸੂਨ ਦਾ ਧੁਰਾ ਦਿੱਲੀ-ਐਨਸੀਆਰ ਦੇ ਨੇੜੇ ਰਿਹਾ।](https://static.abplive.com/wp-content/uploads/sites/5/2020/08/20171506/5.jpg?impolicy=abp_cdn&imwidth=720)
ਮੌਸਮ ਵਿਭਾਗ ਅਨੁਸਾਰ ਵੀਰਵਾਰ ਤੱਕ ਮਾਨਸੂਨ ਦਾ ਧੁਰਾ ਦਿੱਲੀ-ਐਨਸੀਆਰ ਦੇ ਨੇੜੇ ਰਿਹਾ।
4/7
![ਸੜਕਾਂ 'ਤੇ ਫਸੇ ਵਾਹਨ 2016 ਦੀ ਯਾਦ ਦਵਾਉਂਦੇ ਹਨ, ਜਦੋਂ ਪਾਣੀ ਭਰ ਜਾਣ ਕਾਰਨ ਕਈ ਘੰਟੇ ਟ੍ਰੈਫਿਕ ਠੱਪ ਰਿਹਾ।](https://static.abplive.com/wp-content/uploads/sites/5/2020/08/20171456/4.jpg?impolicy=abp_cdn&imwidth=720)
ਸੜਕਾਂ 'ਤੇ ਫਸੇ ਵਾਹਨ 2016 ਦੀ ਯਾਦ ਦਵਾਉਂਦੇ ਹਨ, ਜਦੋਂ ਪਾਣੀ ਭਰ ਜਾਣ ਕਾਰਨ ਕਈ ਘੰਟੇ ਟ੍ਰੈਫਿਕ ਠੱਪ ਰਿਹਾ।
5/7
![ਪਾਣੀ ਕਾਰਨ ਕਈ ਵਾਹਨ ਸੜਕਾਂ 'ਤੇ ਫਸੇ ਹੋਏ ਹਨ ਤੇ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਹਟਾਉਂਦੇ ਹੋਏ ਦਿਖਾਈ ਦਿੱਤੇ ਤਾਂ ਜੋ ਟ੍ਰੈਫਿਕ ਹਟਾਇਆ ਜਾ ਸਕੇ।](https://static.abplive.com/wp-content/uploads/sites/5/2020/08/20171445/3.jpg?impolicy=abp_cdn&imwidth=720)
ਪਾਣੀ ਕਾਰਨ ਕਈ ਵਾਹਨ ਸੜਕਾਂ 'ਤੇ ਫਸੇ ਹੋਏ ਹਨ ਤੇ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਹਟਾਉਂਦੇ ਹੋਏ ਦਿਖਾਈ ਦਿੱਤੇ ਤਾਂ ਜੋ ਟ੍ਰੈਫਿਕ ਹਟਾਇਆ ਜਾ ਸਕੇ।
6/7
![ਬਹੁਤ ਸਾਰੇ ਮੁੱਖ ਇਲਾਕਿਆਂ ਵਿੱਚ ਭਾਰੀ ਪਾਣੀ ਭਰਨ ਕਾਰਨ ਆਵਾਜਾਈ ਰੁਕ ਗਈ ਹੈ।](https://static.abplive.com/wp-content/uploads/sites/5/2020/08/20171434/2.jpg?impolicy=abp_cdn&imwidth=720)
ਬਹੁਤ ਸਾਰੇ ਮੁੱਖ ਇਲਾਕਿਆਂ ਵਿੱਚ ਭਾਰੀ ਪਾਣੀ ਭਰਨ ਕਾਰਨ ਆਵਾਜਾਈ ਰੁਕ ਗਈ ਹੈ।
7/7
![ਦਿੱਲੀ, ਨੋਇਡਾ ਤੇ ਗੁਰੂਗਰਾਮ 'ਚ ਲਗਾਤਾਰ ਪੈ ਰਹੀ ਬਾਰਸ਼ ਕਾਰਨ ਪ੍ਰਸ਼ਾਸਨ ਦੀ ਪੋਲ ਖੁੱਲ੍ਹ ਗਈ ਹੈ।](https://static.abplive.com/wp-content/uploads/sites/5/2020/08/20171422/1.jpg?impolicy=abp_cdn&imwidth=720)
ਦਿੱਲੀ, ਨੋਇਡਾ ਤੇ ਗੁਰੂਗਰਾਮ 'ਚ ਲਗਾਤਾਰ ਪੈ ਰਹੀ ਬਾਰਸ਼ ਕਾਰਨ ਪ੍ਰਸ਼ਾਸਨ ਦੀ ਪੋਲ ਖੁੱਲ੍ਹ ਗਈ ਹੈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕਾਰੋਬਾਰ
ਪੰਜਾਬ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)