ਪੜਚੋਲ ਕਰੋ
ਲਾਹੌਲ ਸਪਿਤੀ 'ਚ ਫਸੇ 59 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ, ਵੇਖੋ ਤਸਵੀਰਾਂ
ਹਿਮਾਚਲ ਪ੍ਰਦੇਸ਼
1/12

ਲਾਹੌਲ ਸਪਿਤੀ ਦੇ ਬਟਾਲ 'ਚ ਰੁਕੇ 59 ਲੋਕਾਂ ਨੂੰ ਬਚਾਉਣ ਦਾ ਸਫਲ ਆਪ੍ਰੇਸ਼ਨ ਪੂਰਾ ਹੋ ਗਿਆ ਹੈ। ਸ਼ਨੀਵਾਰ ਨੂੰ ਬਚਾਏ ਗਏ ਸਾਰੇ ਲੋਕਾਂ ਨੂੰ ਪ੍ਰਸ਼ਾਸਨ ਨੇ ਕਾਜ਼ਾ ਤੋਂ ਉਨ੍ਹਾਂ ਦੇ ਟਿਕਾਣਿਆਂ 'ਤੇ ਪਹੁੰਚਾ ਦਿੱਤਾ ਹੈ।
2/12

ਐਸਡੀਐਮ ਮਹਿੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਬਚਾਅ ਟੀਮ ਵਿੱਚ ਸਥਾਨਕ ਨੌਜਵਾਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਜੇਕਰ ਉਹ ਟੀਮ 'ਚ ਨਾ ਹੁੰਦੇ ਤਾਂ ਬਚਾਅ ਕਾਰਜ ਨੂੰ ਸਫਲ ਬਣਾਉਣਾ ਬਹੁਤ ਮੁਸ਼ਕਲ ਹੋ ਜਾਣਾ ਸੀ।
Published at : 23 Oct 2021 08:23 PM (IST)
ਹੋਰ ਵੇਖੋ





















