ਪੜਚੋਲ ਕਰੋ
ਲੱਦਾਖ ਦੇ ਸ਼ਿਯੋਕ ਨਦੀ 'ਚ ਡਿੱਗੀ ਬੱਸ, 7 ਫੌਜੀਆਂ ਦੀ ਮੌਤ, See Photos
Ladakh Accident
1/5

ਲੱਦਾਖ ਦੇ ਤੁਰਤੁਕ ਸੈਕਟਰ 'ਚ ਕੰਟਰੋਲ ਰੇਖਾ ਨੇੜੇ ਸ਼ਿਓਕ ਨਦੀ 'ਚ ਫੌਜ ਦੀ ਬੱਸ ਡਿੱਗਣ ਕਾਰਨ ਸੱਤ ਜਵਾਨ ਸ਼ਹੀਦ ਹੋ ਗਏ। ਬੱਸ ਵਿਚ ਸਵਾਰ 19 ਹੋਰ ਜਵਾਨਾਂ ਨੂੰ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਚੰਡੀਗੜ੍ਹ ਦੇ ਕਮਾਂਡ ਹਸਪਤਾਲ ਲਿਜਾਇਆ ਗਿਆ ਹੈ।
2/5

ਭਾਰਤੀ ਫੌਜ ਮੁਤਾਬਕ ਸ਼ੁੱਕਰਵਾਰ ਸਵੇਰੇ ਕਰੀਬ 9 ਵਜੇ ਸੈਨਿਕਾਂ ਨਾਲ ਭਰੀ ਬੱਸ ਪਰਤਾਪੁਰ ਟਰਾਂਜ਼ਿਟ ਕੈਂਪ ਤੋਂ ਹਨੀਫ ਸਬ-ਸੈਕਟਰ 'ਚ ਅੱਗੇ ਵਾਲੇ ਸਥਾਨ 'ਤੇ ਜਾ ਰਹੀ ਸੀ। ਇਸ ਦੌਰਾਨ ਬੱਸ ਫਿਸਲ ਕੇ ਕਰੀਬ 50-60 ਫੁੱਟ ਹੇਠਾਂ ਸ਼ਿਓਕ ਨਦੀ 'ਚ ਜਾ ਡਿੱਗੀ।
Published at : 27 May 2022 09:43 PM (IST)
ਹੋਰ ਵੇਖੋ





















