ਪੜਚੋਲ ਕਰੋ
ਮਾਝੇ ਤੋਂ ਕਿਸਾਨਾਂ ਦਾ ਵੱਡਾ ਕਾਫਲਾ ਸਿੰਘੂ ਮੋਰਚੇ ਲਈ ਰਵਾਨਾ, 2024 ਤੱਕ ਲੜਦੇ ਰਹਿਣ ਦਾ ਐਲਾਨ
1/6

ਝੋਨੇ ਦੀ ਲੁਆਈ ਮਗਰੋਂ ਕਿਸਾਨ ਮੁੜ ਦਿੱਲੀ ਦੇ ਬਾਰਡਰਾਂ ਵੱਲ ਜਾਣ ਲੱਗੇ ਹਨ। ਤਿੰਨ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਮੁੜ ਸੰਘਰਸ਼ ਤੇਜ਼ ਕਰਨ ਦੀ ਕਵਾਇਦ ਨਾਲ ਪੰਜਾਬ 'ਚੋਂ ਰੋਜਾਨਾ ਕਿਸਾਨਾਂ ਦੇ ਜਥੇ ਦਿੱਲੀ ਰਵਾਨਾ ਕਰਨੇ ਸ਼ੁਰੂ ਕਰ ਦਿੱਤੇ ਹਨ।
2/6

ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿਸਾਨਾਂ ਦਾ 20ਵਾਂ ਜੱਥਾ ਦਿੱਲੀ ਦੇ ਸਿੰਘੂ ਮੋਰਚੇ ਲਈ ਕਸਬਾ ਬਿਆਸ ਤੋਂ ਰਵਾਨਾ ਕੀਤਾ।
Published at : 13 Jul 2021 02:33 PM (IST)
ਹੋਰ ਵੇਖੋ





















