ਪੜਚੋਲ ਕਰੋ
ਦੇਖੋ ਆਖਰ ਕਿਵੇਂ ਪਿਆ ਮੁੰਬਈ ਦੇ ਇਸ ਪ੍ਰਾਚੀਨ ਸ਼ਿਵ ਮੰਦਰ ਦਾ ਨਾਮ ਬਾਬੁਲਨਾਥ ਮੰਦਿਰ, ਸ਼ਿਵਰਾਤਰੀ 'ਤੇ ਲੱਖਾਂ ਭਗਤ ਕਰਦੇ ਨੇ ਦਰਸ਼ਨ
ਬਾਬੁਲਨਾਥ ਮੰਦਰ
1/8

Babulnath Temple Mumbai: ਮਹਾਰਾਸ਼ਟਰ ਦੇ ਮੁੰਬਈ 'ਚ ਸਥਿਤ ਭਗਵਾਨ ਸ਼ਿਵ ਦਾ ਮੰਦਰ ਬਾਬੁਲਨਾਥ ਮੰਦਰ (Babulnath Temple) ਪੂਰੇ ਦੇਸ਼ 'ਚ ਕਾਫੀ ਮਸ਼ਹੂਰ ਹੈ। ਇਹੀ ਕਾਰਨ ਹੈ ਕਿ ਸ਼ਿਵਰਾਤਰੀ ਵਾਲੇ ਦਿਨ ਇੱਥੇ ਸ਼ਰਧਾਲੂਆਂ ਦੀ ਭਾਰੀ ਭੀੜ ਹੁੰਦੀ ਹੈ। ਇਸ ਦੇ ਨਾਲ ਹੀ ਇੱਥੇ ਹਰ ਸੋਮਵਾਰ ਨੂੰ ਵਿਸ਼ੇਸ਼ ਪੂਜਾ ਵੀ ਕੀਤੀ ਜਾਂਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਮੰਦਰ ਦੀ ਦਿਲਚਸਪ ਕਹਾਣੀ।
2/8

ਸਾਡੇ ਦੇਸ਼ ਦੇ ਪ੍ਰਾਚੀਨ ਮੰਦਰਾਂ ਵਿੱਚੋਂ ਇੱਕ, ਬਾਬੁਲਨਾਥ ਮੰਦਿਰ ਮੁੰਬਈ ਵਿੱਚ ਗਿਰਗਾਮ ਚੌਪਾਟੀ ਵਿੱਚ ਮਾਲਾਬਾਰ ਹਿਲਸ ਦੀ ਪਹਾੜੀ ਉੱਤੇ ਬਣਿਆ ਹੋਇਆ ਹੈ। ਦੱਸ ਦਈਏ ਕਿ ਇਸ ਮੰਦਰ ਦੇ ਨੇੜੇ 17.84 ਕਿਲੋਮੀਟਰ ਲੰਬੀ ਮੀਠੀ ਨਦੀ ਵੀ ਹੈ।
Published at : 26 Feb 2022 10:33 AM (IST)
ਹੋਰ ਵੇਖੋ





















