ਪੜਚੋਲ ਕਰੋ

ਕੁਰਸੀ, ਪੱਖਾ, ਕੱਪੜੇ, ਬੱਤਖਾਂ ਅਤੇ ਬੱਕਰੀਆਂ... ਜਦੋਂ ਸ਼ੇਖ ਹਸੀਨਾ ਦੇ ਘਰ ਦਾਖਲ ਹੋਏ ਪ੍ਰਦਰਸ਼ਨਕਾਰੀ, ਦੇਖੋ ਕੀ -ਕੀ ਲੁੱਟਿਆ?

Bangladesh Protest: ਰਾਖਵੇਂਕਰਨ ਨੂੰ ਲੈ ਕੇ ਮੱਚੇ ਹੰਗਾਮੇ ਕਾਰਨ ਬੰਗਲਾਦੇਸ਼ ਵਿੱਚ ਸਥਿਤੀ ਬਹੁਤ ਖਰਾਬ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ ਵੀ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਇੱਥੇ ਰੱਖਿਆ ਸਾਮਾਨ ਵੀ ਲੁੱਟ ਲਿਆ ਹੈ।

ਪ੍ਰਦਰਸ਼ਨਕਾਰੀਆਂ ਨੇ ਲੁੱਟਿਆ ਹਸੀਨਾ ਦਾ ਘਰ

1/6
ਵਧਦੇ ਹਿੰਸਕ ਪ੍ਰਦਰਸ਼ਨਾਂ ਦਰਮਿਆਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦੇਸ਼ ਛੱਡ ਦਿੱਤਾ ਹੈ। ਉਹ ਇਸ ਸਮੇਂ ਭਾਰਤ ਵਿੱਚ ਹੈ।

2/6
ਬੰਗਲਾਦੇਸ਼ 'ਚ ਹਾਲਾਤ ਇੰਨੇ ਬੇਕਾਬੂ ਹੋ ਗਏ ਹਨ ਕਿ ਪ੍ਰਦਰਸ਼ਨਕਾਰੀਆਂ ਦੀ ਭੀੜ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਹੀ ਹਮਲਾ ਕਰ ਦਿੱਤਾ ਹੈ।

3/6
ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਦਰਸ਼ਨਕਾਰੀਆਂ ਵੱਲੋਂ ਲੁੱਟ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

4/6
ਉਨ੍ਹਾਂ ਨੇ ਇੱਥੋਂ ਕੁਰਸੀਆਂ, ਮੇਜ਼, ਸੋਫੇ, ਕੁਰਾਨ, ਦੀਵੇ, ਮਹਿੰਗੇ ਪੱਖੇ, ਫਰਨੀਚਰ, ਪਲਾਂਟ, ਆਰ.ਓ. ਪਿਊਰੀਫਾਇਰ, ਟੀ.ਵੀ., ਟਰਾਲੀ ਬੈਗ, ਏ.ਸੀ., ਗੱਦੇ ਤਕ ਲੁੱਟ ਲਏ ਹਨ।

5/6
ਕਈ ਨੇ ਸ਼ੇਖ ਹਸੀਨਾ ਦੇ ਕੱਪੜੇ ਅਤੇ ਨਿੱਜੀ ਸਮਾਨ ਵੀ ਚੋਰੀ ਕਰ ਲਿਆ। ਕਈ ਸ਼ਰਾਰਤੀ ਅਨਸਰ ਬਾਗ ਵਿੱਚੋਂ ਬੱਤਖਾਂ ਅਤੇ ਬੱਕਰੀਆਂ ਵੀ ਲੁੱਟ ਕੇ ਲਿਜਾ ਰਹੇ ਹਨ।

6/6
ਕੁਝ ਸ਼ੇਖ ਹਸੀਨਾ ਦੇ ਬੈੱਡ 'ਤੇ ਸ਼ੋਰ ਮਚਾ ਰਹੇ ਹਨ ਅਤੇ ਉਸ 'ਤੇ ਆਰਾਮ ਕਰ ਰਹੇ ਹਨ।ਇਸ ਦੌਰਾਨ ਅਵਾਮੀ ਲੀਗ ਦੇ ਕਈ ਸੰਸਦ ਮੈਂਬਰਾਂ ਅਤੇ ਮੰਤਰੀਆਂ ਦੇ ਘਰਾਂ, ਦਫਤਰਾਂ ਅਤੇ ਘਰਾਂ 'ਤੇ ਵੀ ਹਮਲੇ ਹੋਏ ਹਨ।

ਹੋਰ ਜਾਣੋ ਦੇਸ਼

View More
Advertisement
Advertisement
Advertisement

ਟਾਪ ਹੈਡਲਾਈਨ

ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਨਵਾਂ ਝਟਕਾ ! ਕੰਮ ਕਰਨ ਦੇ ਘੰਟਿਆ 'ਚ ਕੀਤੀ ਕਟੌਤੀ, ਖ਼ਰਚਾ ਕੱਢਣ ਨੂੰ ਲੈ ਕੇ ਫਿਕਰਮੰਦ ਵਿਦਿਆਰਥੀ

ਵੱਡਾ ਫੈਸਲਾ: Credit-Debit Card ਰਾਹੀਂ ਭੁਗਤਾਨ ਕਰਨ 'ਤੇ ਲੱਗੇਗਾ 18% GST

New Virus Alert: ਕੋਰੋਨਾ ਤੋਂ ਵੀ ਖਤਰਨਾਕ ਮਹਾਮਾਰੀ ਦਾ ਖਤਰਾ! ਚੀਨ 'ਚ ਮਿਲੇ ਖਤਰਨਾਕ ਵਾਇਰਸ, ਪੂਰੀ ਦੁਨੀਆ ਲਈ ਅਲਰਟ

ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
Advertisement
ABP Premium

ਵੀਡੀਓਜ਼

ਪੰਜਾਬ 'ਚ ਹੁਣ ਕਦੋਂ ਪਵੇਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀਬਜਰੰਗ ਪੂਨੀਆ ਨੂੰ ਧਮਕੀ ਮਿਲਣ 'ਤੇ CM ਨਾਇਬ ਸਿੰਘ ਸੈਣੀ ਨੇ ਕੀ ਕਿਹਾਟੀਚਰ ਦੀ ਕੁੱਟ ਤੋਂ ਸਹਿਮੇ 15 ਸਾਲ ਦੇ ਬੱਚੇ ਨੇ ਕੀਤੀ ਆਤਮਹੱਤਿਆ25 ਲੱਖ ਆਨਲਾਈਨ ਗੇਮ 'ਚ ਹਾਰੇ ਪੁੱਤ ਨੇ ਰਚੀ ਪਿਉ ਦੇ ਕਤਲ ਦੀ ਸਾਜ਼ਿਸ਼,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਨਵਾਂ ਝਟਕਾ ! ਕੰਮ ਕਰਨ ਦੇ ਘੰਟਿਆ 'ਚ ਕੀਤੀ ਕਟੌਤੀ, ਖ਼ਰਚਾ ਕੱਢਣ ਨੂੰ ਲੈ ਕੇ ਫਿਕਰਮੰਦ ਵਿਦਿਆਰਥੀ
ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਨਵਾਂ ਝਟਕਾ ! ਕੰਮ ਕਰਨ ਦੇ ਘੰਟਿਆ 'ਚ ਕੀਤੀ ਕਟੌਤੀ, ਖ਼ਰਚਾ ਕੱਢਣ ਨੂੰ ਲੈ ਕੇ ਫਿਕਰਮੰਦ ਵਿਦਿਆਰਥੀ
ਵੱਡਾ ਫੈਸਲਾ: Credit-Debit Card ਰਾਹੀਂ ਭੁਗਤਾਨ ਕਰਨ 'ਤੇ ਲੱਗੇਗਾ 18% GST
ਵੱਡਾ ਫੈਸਲਾ: Credit-Debit Card ਰਾਹੀਂ ਭੁਗਤਾਨ ਕਰਨ 'ਤੇ ਲੱਗੇਗਾ 18% GST
New Virus Alert: ਕੋਰੋਨਾ ਤੋਂ ਵੀ ਖਤਰਨਾਕ ਮਹਾਮਾਰੀ ਦਾ ਖਤਰਾ! ਚੀਨ 'ਚ ਮਿਲੇ ਖਤਰਨਾਕ ਵਾਇਰਸ, ਪੂਰੀ ਦੁਨੀਆ ਲਈ ਅਲਰਟ
New Virus Alert: ਕੋਰੋਨਾ ਤੋਂ ਵੀ ਖਤਰਨਾਕ ਮਹਾਮਾਰੀ ਦਾ ਖਤਰਾ! ਚੀਨ 'ਚ ਮਿਲੇ ਖਤਰਨਾਕ ਵਾਇਰਸ, ਪੂਰੀ ਦੁਨੀਆ ਲਈ ਅਲਰਟ
ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
Stubble Burning: ਪਰਾਲੀ ਦੇ ਹੱਲ ਲਈ ਨਹੀਂ ਪਰ ਕਿਸਾਨਾਂ ਨੂੰ ਸਾੜਨ ਤੋਂ ਰੋਕਣ ਲਈ ਸਰਕਾਰ ਖ਼ਰਚੇਗੀ 500 ਕਰੋੜ, ਜਾਣੋ ਕੀ ਬਣਾਈ ਯੋਜਨਾ ?

iPhone 15  ਤੋਂ ਕਿੰਨਾ ਅਲਗ ਹੋਵੇਗਾ iPhone 16? ਡਿਜ਼ਾਈਨ ਤੋਂ ਲੈ ਕੇ ਬੈਟਰੀ ਤੱਕ ਦਿਖਾਈ ਦੇਣਗੇ ਇਹ ਬਦਲਾਅ

Adani Group: ਅਡਾਨੀ ਗਰੁੱਪ ਦਾ ਕਿਸਾਨਾਂ ਨੂੰ ਵੱਡਾ ਝਟਕਾ! ਇੱਕੋ ਝਟਕੇ 1500 ਰੁਪਏ ਕੁਇੰਟਲ ਹੇਠਾਂ ਸੁੱਟਿਆ ਫਸਲ ਦਾ ਭਾਅ

Punjab News: ਲੁਧਿਆਣਾ ਦੇ ਸਰਕਾਰੀ ਹਸਪਤਾਲ 'ਚ ਸ਼ਰਾਬੀਆਂ ਨੇ ਕੀਤਾ ਹੰਗਾਮਾ, ਮਹਿਲਾ ਡਾਕਟਰ 'ਤੇ ਹਮਲਾ ਕਰਨ ਦੀ ਕੋਸ਼ਿਸ਼, ਪੁਲਿਸ ਨਾਲ ਵੀ ਕੀਤੀ ਹੱਥੋਪਾਈ

Embed widget