ਪੜਚੋਲ ਕਰੋ
(Source: ECI/ABP News)
Delhi Rain: ਦਿੱਲੀ ਵਿੱਚ ਮੀਂਹ ਗਰਮੀ ਤੋਂ ਰਾਹਤ, ਵੇਖੋ NCR 'ਚ ਬਾਰਸ਼ ਦੀਆਂ ਤਸਵੀਰਾਂ
Indai News
1/7
![ਦਿੱਲੀ ਵਿੱਚ ਮੀਂਹ ਕਾਰਨ ਲੋਕਾਂ ਨੂੰ ਨਮੀ ਅਤੇ ਗਰਮੀ ਤੋਂ ਰਾਹਤ ਮਿਲੀ ਹੈ।](https://cdn.abplive.com/imagebank/default_16x9.png)
ਦਿੱਲੀ ਵਿੱਚ ਮੀਂਹ ਕਾਰਨ ਲੋਕਾਂ ਨੂੰ ਨਮੀ ਅਤੇ ਗਰਮੀ ਤੋਂ ਰਾਹਤ ਮਿਲੀ ਹੈ।
2/7
![ਦਿੱਲੀ ਦੇ ਕਈ ਇਲਾਕਿਆਂ 'ਚ ਲੋਕ ਮੀਂਹ ਦਾ ਆਨੰਦ ਲੈਂਦੇ ਦੇਖੇ ਗਏ। ਵਿਜੇ ਚੌਂਕ ਨੇੜੇ ਮੀਂਹ ਦੌਰਾਨ ਕਈ ਲੋਕ ਵੇਖੇ ਗਏ।](https://cdn.abplive.com/imagebank/default_16x9.png)
ਦਿੱਲੀ ਦੇ ਕਈ ਇਲਾਕਿਆਂ 'ਚ ਲੋਕ ਮੀਂਹ ਦਾ ਆਨੰਦ ਲੈਂਦੇ ਦੇਖੇ ਗਏ। ਵਿਜੇ ਚੌਂਕ ਨੇੜੇ ਮੀਂਹ ਦੌਰਾਨ ਕਈ ਲੋਕ ਵੇਖੇ ਗਏ।
3/7
![ਦਿੱਲੀ 'ਚ ਮੀਂਹ ਤੋਂ ਬਾਅਦ ਜੇਕਰ ਕਈ ਥਾਵਾਂ 'ਤੇ ਟ੍ਰੈਫਿਕ ਵਿਵਸਥਾ ਆਮ ਵਾਂਗ ਹੈ ਤਾਂ ਕੁਝ ਥਾਵਾਂ 'ਤੇ ਸਮੱਸਿਆ ਆ ਰਹੀ ਹੈ।](https://cdn.abplive.com/imagebank/default_16x9.png)
ਦਿੱਲੀ 'ਚ ਮੀਂਹ ਤੋਂ ਬਾਅਦ ਜੇਕਰ ਕਈ ਥਾਵਾਂ 'ਤੇ ਟ੍ਰੈਫਿਕ ਵਿਵਸਥਾ ਆਮ ਵਾਂਗ ਹੈ ਤਾਂ ਕੁਝ ਥਾਵਾਂ 'ਤੇ ਸਮੱਸਿਆ ਆ ਰਹੀ ਹੈ।
4/7
![ਦਿੱਲੀ 'ਚ ਬਾਰਿਸ਼ ਤੋਂ ਬਾਅਦ ਕਈ ਥਾਵਾਂ 'ਤੇ ਲੋਕਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ।](https://cdn.abplive.com/imagebank/default_16x9.png)
ਦਿੱਲੀ 'ਚ ਬਾਰਿਸ਼ ਤੋਂ ਬਾਅਦ ਕਈ ਥਾਵਾਂ 'ਤੇ ਲੋਕਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ।
5/7
![ਦਿੱਲੀ-ਐਨਸੀਆਰ ਵਿੱਚ ਸ਼ਨੀਵਾਰ ਨੂੰ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ।](https://cdn.abplive.com/imagebank/default_16x9.png)
ਦਿੱਲੀ-ਐਨਸੀਆਰ ਵਿੱਚ ਸ਼ਨੀਵਾਰ ਨੂੰ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ।
6/7
![ਦਿੱਲੀ 'ਚ ਮੀਂਹ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ](https://cdn.abplive.com/imagebank/default_16x9.png)
ਦਿੱਲੀ 'ਚ ਮੀਂਹ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ
7/7
![ਮੀਂਹ ਕਾਰਨ ਤਾਪਮਾਨ 26.4 ਸੈਲਸੀਅਸ ਤੱਕ ਡਿੱਗ ਗਿਆ](https://cdn.abplive.com/imagebank/default_16x9.png)
ਮੀਂਹ ਕਾਰਨ ਤਾਪਮਾਨ 26.4 ਸੈਲਸੀਅਸ ਤੱਕ ਡਿੱਗ ਗਿਆ
Published at : 17 Jul 2022 12:45 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)