ਪੜਚੋਲ ਕਰੋ
ਸਿਰਫ਼ ਧੀਰੇਂਦਰ ਸ਼ਾਸਤਰੀ ਹੀ ਨਹੀਂ, ਵਿਵਾਦਾਂ 'ਚ ਰਹਿ ਚੁੱਕੇ ਚਮਤਕਾਰ ਦਾ ਦਾਅਵਾ ਕਰਨ ਵਾਲੇ ਇਹ 'ਬਾਬੇ', ਕਈਆਂ 'ਤੇ ਲੱਗੇ ਗੰਭੀਰ ਆਰੋਪ
ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਇਨ੍ਹੀਂ ਦਿਨੀਂ ਅੰਧਵਿਸ਼ਵਾਸ ਫੈਲਾਉਣ ਦੇ ਦੋਸ਼ਾਂ 'ਚ ਘਿਰੇ ਹੋਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਬਾਬੇ ਸਾਹਮਣੇ ਆਏ ,ਜਿਨ੍ਹਾਂ 'ਤੇ ਗੰਭੀਰ ਦੋਸ਼ ਲੱਗੇ ਅਤੇ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ।
Bageshwar Dham
1/7

2/7

ਕਈ ਚਮਤਕਾਰਾਂ ਦਾ ਦਾਅਵਾ ਕਰਨ ਵਾਲੇ ਸੱਤਿਆ ਸਾਈਂ ਬਾਬਾ ਆਪਣੇ ਜੀਵਨ ਵਿੱਚ ਕਈ ਵਿਵਾਦਾਂ ਵਿੱਚ ਵੀ ਫਸੇ ਰਹੇ। ਉਸ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਵੀ ਲੱਗੇ ਸਨ ਪਰ ਬਾਬੇ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ। ਬ੍ਰਿਟੇਨ ਦੀ ਲੇਬਰ ਪਾਰਟੀ ਦੇ ਸੰਸਦ ਮੈਂਬਰ ਟੋਨੀ ਕੋਲਮੈਨ ਅਤੇ ਸਾਬਕਾ ਬ੍ਰਿਟਿਸ਼ ਮੰਤਰੀ ਟੌਮ ਸਕਰਿਲ ਨੇ ਬ੍ਰਿਟਿਸ਼ ਸੰਸਦ ਵਿੱਚ ਵੀ ਇਹ ਮਾਮਲਾ ਉਠਾਇਆ ਸੀ। ਉਸ 'ਤੇ ਵਿਦੇਸ਼ 'ਚ ਵੀ ਕਈ ਮਾਮਲੇ ਦਰਜ ਹਨ।
Published at : 24 Jan 2023 12:00 PM (IST)
ਹੋਰ ਵੇਖੋ