ਪੜਚੋਲ ਕਰੋ
Happy Independence Day 2025: 78ਵਾਂ ਜਾਂ 79ਵਾਂ! ਇਸ ਵਾਰ ਕਿਹੜਾ ਸੁਤੰਤਰਤਾ ਦਿਵਸ ਮਨਾਏਗਾ ਭਾਰਤ? ਇੱਥੇ ਜਾਣੋ ਸਹੀ ਜਵਾਬ
ਹਰ ਸਾਲ 15 ਅਗਸਤ ਨੂੰ ਭਾਰਤ ਵਾਸੀ ਖੁਸ਼ੀ ਅਤੇ ਉਤਸਾਹ ਨਾਲ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਂਦਾ ਹੈ। ਲਾਲ ਕਿਲੇ ਤੋਂ ਲੈ ਕੇ ਪਿੰਡਾਂ ਦੀਆਂ ਸੜਕਾਂ ਤੱਕ, ਤਿਰੰਗਾ ਲਹਿਰਾ ਕੇ ਲੋਕ ਦੇਸ਼ਭਗਤੀ ਦਾ ਮਾਣ ਤੇ ਗੌਰਵ ਨਾਲ ਆਜ਼ਾਦੀ ਦਿਹਾੜੇ ਨੂੰ ਮਨਾਉਂਦੇ...
( Image Source : Freepik )
1/6

ਇਹ ਦਿਨ ਸਿਰਫ਼ ਇੱਕ ਕੌਮੀ ਤਿਉਹਾਰ ਨਹੀਂ, ਬਲਕਿ ਉਹਨਾਂ ਲੱਖਾਂ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਆਪਣੀ ਕੁਰਬਾਨੀ ਦੇ ਕੇ ਸਾਨੂੰ ਇਹ ਅਣਮੋਲ ਆਜ਼ਾਦੀ ਦਿੱਤੀ। ਇਸ ਦਿਨ ਹਰ ਭਾਰਤੀ ਦੇ ਦਿਲ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਹੋਰ ਵੀ ਮਜ਼ਬੂਤ ਹੁੰਦੀ ਹੈ।
2/6

ਜਿਵੇਂ-ਜਿਵੇਂ ਸਾਲ ਲੰਘਦੇ ਹਨ, ਇਕ ਸਵਾਲ ਅਕਸਰ ਲੋਕਾਂ ਦੇ ਮਨ ਵਿਚ ਉਲਝਣ ਪੈਦਾ ਕਰ ਦਿੰਦਾ ਹੈ ਕਿ ਇਸ ਵਾਰ ਅਸੀਂ ਕਿਹੜਾ ਆਜ਼ਾਦੀ ਦਿਵਸ ਮਨਾ ਰਹੇ ਹਾਂ 78th ਜਾਂ ਫਿਰ 79th ? ਆਓ ਇਸ ਸਵਾਲ ਦਾ ਸਹੀ ਜਵਾਬ ਜਾਣਦੇ ਹਾਂ
Published at : 13 Aug 2025 01:13 PM (IST)
ਹੋਰ ਵੇਖੋ





















