ਪੜਚੋਲ ਕਰੋ
ABP C-Voter Survey: ਰਾਹੁਲ ਨਹੀਂ ਤਾਂ 2024 'ਚ ਪੀਐਮ ਮੋਦੀ ਦੇ ਸਾਹਮਣੇ ਕੌਣ? ਮਾਮਤਾ, ਨਿਤੀਸ਼ ਜਾਂ ਕੇਜਰੀਵਾਲ? ਸਰਵੇ 'ਚ ਖੁਲਾਸਾ
ਅਗਲੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਰਾਹੁਲ ਗਾਂਧੀ ਤੋਂ ਇਲਾਵਾ ਹੋਰ ਕੌਣ ਮਜ਼ਬੂਤ ਉਮੀਦਵਾਰ ਹੋ ਸਕਦੈ। ਇਸ ਨੂੰ ਲੈ ਕੇ ਕੀਤੇ ਗਏ ਏਬੀਪੀ ਸੀ-ਵੋਟਰ ਸਰਵੇ ਵਿੱਚ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ।
ਰਾਹੁਲ ਨਹੀਂ ਤਾਂ 2024 'ਚ ਪੀਐਮ ਮੋਦੀ ਦੇ ਸਾਹਮਣੇ ਕੌਣ?
1/8

ਬਿਹਾਰ 'ਚ ਲਗਾਤਾਰ ਦੋ ਵਾਰ ਸੱਤਾ 'ਤੇ ਕਾਬਜ਼ ਨਿਤੀਸ਼ ਕੁਮਾਰ ਦਾ ਨਾਂ ਵੀ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ 'ਚ ਸ਼ਾਮਲ ਹੈ। ਉਨ੍ਹਾਂ ਦੇ ਨਾਂ ਦੀ ਚਰਚਾ ਸ਼ੁਰੂ ਤੋਂ ਹੀ ਪ੍ਰਧਾਨ ਮੰਤਰੀ ਅਹੁਦੇ ਲਈ ਹੋ ਰਹੀ ਹੈ।
2/8

ਸਰਵੇ 'ਚ ਵੀ ਜ਼ਿਆਦਾਤਰ ਲੋਕਾਂ ਨੇ ਉਸ ਦੇ ਨਾਂ 'ਤੇ ਸਹਿਮਤੀ ਜਤਾਈ ਹੈ। 14 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਤੋਂ ਇਲਾਵਾ ਨਿਤੀਸ਼ ਕੁਮਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਮਜ਼ਬੂਤ ਉਮੀਦਵਾਰ ਹਨ।
Published at : 23 Jul 2023 01:10 PM (IST)
ਹੋਰ ਵੇਖੋ





















