ਪੜਚੋਲ ਕਰੋ
ਦੇਸ਼ ਦਾ ਪਹਿਲਾ ਬੁਲੇਟ ਰੇਲਵੇ ਸਟੇਸ਼ਨ ਬਣ ਕੇ ਹੋਇਆ ਤਿਆਰ, ਦੇਖੋ ਸ਼ਾਨਦਾਰ ਤਸਵੀਰਾਂ
ਭਾਰਤ ਦੀ ਪਹਿਲੀ ਬੁਲੇਟ ਟ੍ਰੇਨ ਦਾ ਨਿਰਮਾਣ ਤੇਜ਼ੀ ਨਾਲ ਚੱਲ ਰਿਹਾ, ਹੁਣ ਤੱਕ, ਮੁੰਬਈ-ਅਹਿਮਦਾਬਾਦ ਰੂਟ 'ਤੇ 300 ਕਿਲੋਮੀਟਰ ਵਾਇਆਡਕਟ ਤਿਆਰ ਹੋ ਚੁੱਕਿਆ ਹੈ। ਪ੍ਰੋਜੈਕਟ ਦੀ ਪ੍ਰਗਤੀ ਤੇ ਬੁਲੇਟ ਟ੍ਰੇਨ ਸੇਵਾ ਕਦੋਂ ਸ਼ੁਰੂ ਹੋਵੇਗੀ, ਆਓ ਜਾਣਦੇ ਹਾਂ
Bullet Train
1/8

ਗੁਜਰਾਤ ਦੇ ਸੂਰਤ ਵਿੱਚ ਭਾਰਤ ਦਾ ਪਹਿਲਾ ਬੁਲੇਟ ਟ੍ਰੇਨ ਸਟੇਸ਼ਨ ਲਗਭਗ ਤਿਆਰ ਹੈ। ਬਾਕੀ ਕੰਮ ਵੀ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਭਾਰਤ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਪਹਿਲੀ ਬੁਲੇਟ ਟ੍ਰੇਨ, ਜੋ ਮੁੰਬਈ ਅਤੇ ਅਹਿਮਦਾਬਾਦ ਵਿਚਕਾਰ ਚੱਲੇਗੀ, ਹੁਣ ਥੋੜੇ ਸਮੇਂ ਵਿੱਚ ਹੀ ਤਿਆਰ ਹੋਣ ਵਾਲੀ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਹਾਲ ਹੀ ਵਿੱਚ ਇੱਕ ਵੀਡੀਓ ਸਾਂਝਾ ਕੀਤਾ ਅਤੇ ਕਿਹਾ ਕਿ ਹੁਣ ਤੱਕ 300 ਕਿਲੋਮੀਟਰ ਲੰਬਾ ਵਾਇਆਡਕਟ ਪੂਰਾ ਹੋ ਚੁੱਕਾ ਹੈ।
2/8

ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ਭਾਰਤ ਦੇ ਸਭ ਤੋਂ ਤੇਜ਼ ਨਿਰਮਾਣ ਪ੍ਰੋਜੈਕਟਾਂ ਵਿੱਚੋਂ ਇੱਕ ਬਣ ਗਿਆ ਹੈ।
Published at : 24 May 2025 04:11 PM (IST)
ਹੋਰ ਵੇਖੋ





















