ਪੜਚੋਲ ਕਰੋ
Indian Army: 30 ਜੂਨ ਤੋਂ ਫੌਜ 'ਚ ਹੋਣ ਜਾ ਰਹੇ ਨੇ ਵੱਡੇ ਬਦਲਾਅ ! ਜਾਣੋ ਕਿਸ ਨੂੰ ਮਿਲੇਗੀ ਨਵੀਂ ਜ਼ਿੰਮੇਵਾਰੀ
Indian Army: ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨਵੇਂ ਥਲ ਸੈਨਾ ਮੁਖੀ ਹੋਣਗੇ। ਉਹ ਇਸ ਸਮੇਂ ਉਪ ਸੈਨਾ ਮੁਖੀ ਵਜੋਂ ਸੇਵਾ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਫੌਜ 'ਚ ਹੋਰ ਵੀ ਕਈ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।
Indian Army
1/6

ਮੌਜੂਦਾ ਜਨਰਲ ਮਨੋਜ ਪਾਂਡੇ ਦੀ ਥਾਂ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨਵੇਂ ਥਲ ਸੈਨਾ ਮੁਖੀ ਹੋਣਗੇ ਅਤੇ 30 ਜੂਨ ਨੂੰ ਅਹੁਦਾ ਸੰਭਾਲਣਗੇ।
2/6

ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਇਸ ਸਮੇਂ ਥਲ ਸੈਨਾ ਦੇ ਉਪ-ਮੁੱਖੀ ਵਜੋਂ ਸੇਵਾ ਨਿਭਾਅ ਰਹੇ ਹਨ। ਰੱਖਿਆ ਸੂਤਰਾਂ ਅਨੁਸਾਰ ਉਪੇਂਦਰ ਦਿਵੇਦੀ ਦੇ ਥਲ ਸੈਨਾ ਮੁਖੀ ਬਣਨ ਤੋਂ ਬਾਅਦ ਲੈਫਟੀਨੈਂਟ ਜਨਰਲ ਐਨਐਸ ਰਾਜਾ ਸੁਬਰਾਮਣੀ ਨੂੰ ਭਾਰਤੀ ਸੈਨਾ ਦੇ ਉਪ ਸੈਨਾ ਮੁਖੀ ਦੇ ਅਹੁਦੇ 'ਤੇ ਨਿਯੁਕਤ ਕੀਤਾ ਜਾਵੇਗਾ।
Published at : 29 Jun 2024 07:21 PM (IST)
ਹੋਰ ਵੇਖੋ





















