ਪੜਚੋਲ ਕਰੋ
'ਧਰਤੀ 'ਤੇ ਸਵਰਗ ਹੈ ਤਾਂ ਕਸ਼ਮੀਰ 'ਚ', ਬਰਫਬਾਰੀ ਦੀਆਂ ਤਾਜ਼ਾ ਤਸਵੀਰਾਂ ਦੇਖ ਕੇ ਹੋ ਜਾਵੇਗਾ ਯਕੀਨ
Jammu-Kashmir: ਕਸ਼ਮੀਰ ਘਾਟੀ ਦੇ ਕਈ ਇਲਾਕਿਆਂ ਵਿੱਚ ਬਰਫ਼ਬਾਰੀ ਹੋ ਰਹੀ ਹੈ। ਬਰਫਬਾਰੀ ਕਾਰਨ ਕਸ਼ਮੀਰ ਦੀ ਖੂਬਸੂਰਤੀ ਦੇਖਣ ਲਈ ਸੈਲਾਨੀਆਂ ਦੀ ਭੀੜ ਲੱਗ ਗਈ ਹੈ।
'ਧਰਤੀ 'ਤੇ ਸਵਰਗ ਹੈ ਤਾਂ ਕਸ਼ਮੀਰ 'ਚ', ਬਰਫਬਾਰੀ ਦੀਆਂ ਤਾਜ਼ਾ ਤਸਵੀਰਾਂ ਦੇਖ ਕੇ ਹੋ ਜਾਵੇਗਾ ਯਕੀਨ
1/7

ਕਸ਼ਮੀਰ ਦੇ ਸੈਰ-ਸਪਾਟਾ ਸਥਾਨ ਪਹਿਲਗਾਮ ਦੇ ਨਾਲ-ਨਾਲ ਘਾਟੀ ਦੇ ਹੋਰ ਇਲਾਕਿਆਂ 'ਚ ਵੀ ਲਗਾਤਾਰ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਉੱਥੇ ਲੋਕਾਂ ਦਾ ਜਮਾਵੜਾ ਲੱਗ ਗਿਆ ਹੈ। ਕਸ਼ਮੀਰ ਦੀ ਖ਼ੂਬਸੂਰਤੀ ਨੂੰ ਦੇਖ ਕੇ ਇਸ ਨੂੰ ਅਕਸਰ ਭਾਰਤ ਦਾ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ।
2/7

ਬਰਫ਼ਬਾਰੀ ਕਾਰਨ ਜ਼ਮੀਨ ਸਫ਼ੈਦ ਚਾਦਰ ਨਾਲ ਢੱਕੀ ਹੋਈ ਹੈ, ਜੋ ਕਿ ਬਹੁਤ ਹੀ ਆਕਰਸ਼ਕ ਦਿਖਾਈ ਦਿੰਦੀ ਹੈ। ਕਸ਼ਮੀਰ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਵਿੱਚ ਵੀ ਬਰਫ਼ਬਾਰੀ ਹੋ ਰਹੀ ਹੈ। ਇਸ ਕਾਰਨ ਇੱਥੇ ਸੈਲਾਨੀਆਂ ਦੀ ਭੀੜ ਲੱਗ ਗਈ ਹੈ।
Published at : 30 Dec 2022 02:56 PM (IST)
ਹੋਰ ਵੇਖੋ





















