ਪੜਚੋਲ ਕਰੋ
Soldier Kidnapped: ਕੌਣ ਹੈ ਲਾਪਤਾ ਫ਼ੌਜੀ ਜਾਵੇਦ ਅਹਿਮਦ ਵਾਨੀ ? ਕਤਲ ਦਾ ਸ਼ੱਕ!
Army Soldier Kidnapped: ਭਾਰਤੀ ਫ਼ੌਜ ਦੇ ਸਿਪਾਹੀ ਜਾਵੇਦ ਅਹਿਮਦ ਵਾਨੀ ਦੀ ਹੱਤਿਆ ਦਾ ਸ਼ੱਕ ਹੈ ਕਿਉਂਕਿ ਜਾਵੇਦ ਅਹਿਮਦ ਦੀ ਕਾਰ ਵਿੱਚ ਖੂਨ ਦੇ ਧੱਬੇ ਮਿਲੇ ਹਨ।
ਕੌਣ ਹੈ ਲਾਪਤਾ ਫ਼ੌਜੀ ਜਾਵੇਦ ਅਹਿਮਦ ਵਾਨੀ ? ਕਤਲ ਦਾ ਸ਼ੱਕ!
1/7

ਭਾਰਤੀ ਫੌਜ ਦਾ ਸਿਪਾਹੀ 25 ਸਾਲਾ ਜਾਵੇਦ ਅਹਿਮਦ ਵਾਨੀ ਸ਼ਨੀਵਾਰ ਰਾਤ ਕਰੀਬ 8 ਵਜੇ ਲਾਪਤਾ ਹੋ ਗਿਆ ਸੀ। ਜਾਵੇਦ ਅਹਿਮਦ ਵਾਨੀ ਕੁਲਗਾਮ ਦੇ ਅਚਥਲ ਇਲਾਕੇ ਦਾ ਰਹਿਣ ਵਾਲਾ ਹੈ।
2/7

ਜਾਵੇਦ ਅਹਿਮਦ ਵਾਨੀ ਲੇਹ 'ਚ ਤਾਇਨਾਤ ਸੀ ਅਤੇ ਛੁੱਟੀ 'ਤੇ ਘਰ ਆਇਆ ਸੀ। ਸ਼ਾਮ ਨੂੰ ਉਸ ਦੀ ਕਾਰ ਪਰਨਾਹਲ ਤੋਂ ਬਰਾਮਦ ਹੋਈ।
Published at : 30 Jul 2023 03:43 PM (IST)
ਹੋਰ ਵੇਖੋ





















