ਪੜਚੋਲ ਕਰੋ
ਵਿਧਾਨ ਸਭਾ ਦੇ ਦਰਾਂ 'ਚ ਪੁਲਿਸ ਨੇ ਰੱਜ ਕੇ ਖੜਕਾਏ MLA, ਦੇਖੋ ਹੈਰਾਨ ਕਰਦੀਆਂ ਤਸਵੀਰਾਂ
1/6

ਬਿਹਾਰ ਵਿਧਾਨ ਸਭਾ ਦੇ ਬਾਹਰ ਮੰਗਲਵਾਰ ਨੂੰ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਵਿਰੋਧੀ ਧਿਰ ਦੀ ਭਾਰੀ ਖ਼ਿਲਾਫ਼ਤ ਦੇ ਬਾਵਜੂਦ 'ਵਿਸ਼ੇਸ਼ ਹਥਿਆਰਬੰਦ ਪੁਲਿਸ ਬਿਲ 2021' ਪਾਸ ਹੋ ਗਿਆ। ਇਸ ਦੌਰਾਨ ਪੁਲਿਸ ਨੇ ਵਿਰੋਧੀ ਧਿਰ ਨੂੰ ਧੱਕੇ ਮਾਰ ਕੇ ਸਦਨ ਤੋਂ ਬਾਹਰ ਕੀਤਾ ਤਾਂ ਵਿਰੋਧੀ ਧਿਰ ਦੇ ਨੇਤਾ ਤੇਜੱਸਵੀ ਯਾਦਵ ਨੇ ਬਿਲ ਪਾੜ ਕੇ ਰੋਸ ਪ੍ਰਗਟ ਕੀਤਾ।
2/6

ਬਿਲ ਦਾ ਵਿਰੋਧ ਕਰਨ ਵਾਲੇ ਵਿਧਾਇਕਾਂ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਅੰਦਰ ਤਾਇਨਾਤ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਜ਼ਬਰੀ ਸਦਨ ਤੋਂ ਬਾਹਰ ਕੱਢਿਆ। ਵਿਧਾਇਕਾਂ ਨਾਲ ਪੁਲਿਸ ਦੀ ਧੱਕੇਸ਼ਾਹੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Published at : 24 Mar 2021 08:48 AM (IST)
ਹੋਰ ਵੇਖੋ





















