ਪੜਚੋਲ ਕਰੋ
Indian Railways: ਰੇਲਵੇ ਦਾ ਨਵਾਂ ਇੰਤਜ਼ਾਮ, ਰਿਜ਼ਰਵੇਸ਼ਨ ਚਾਰਟ ਤੋਂ ਪਹਿਲਾਂ ਹੀ ਸੀਟ ਹੋ ਜਾਵੇਗੀ ਕਨਫਰਮ
Indian Railways IRCTC: ਭਾਰਤੀ ਰੇਲਵੇ ਯਾਤਰੀਆਂ ਨੂੰ ਸੁਵਿਧਾਜਨਕ ਯਾਤਰਾ ਪ੍ਰਦਾਨ ਕਰਦਾ ਹੈ, ਜਿਸ ਕਾਰਨ ਵੱਡੀ ਗਿਣਤੀ ਵਿੱਚ ਯਾਤਰੀ ਰੇਲਵੇ ਦੁਆਰਾ ਸਫ਼ਰ ਕਰਦੇ ਹਨ। ਅਜਿਹੇ 'ਚ ਕਨਫਰਮ ਟਿਕਟਾਂ ਮਿਲਣ ਦੀ ਸਮੱਸਿਆ ਅਕਸਰ ਬਣੀ ਰਹਿੰਦੀ ਹੈ।
Indian Railways
1/6

ਹਾਲਾਂਕਿ ਰੇਲਵੇ ਨੇ ਇਕ ਨਵਾਂ ਪ੍ਰਬੰਧ ਕੀਤਾ ਹੈ, ਜਿਸ ਕਾਰਨ ਤੁਹਾਨੂੰ ਪਹਿਲਾਂ ਤੋਂ ਹੀ ਕਨਫਰਮ ਸੀਟ ਦੀ ਜਾਣਕਾਰੀ ਮਿਲ ਜਾਵੇਗੀ। ਇਹ ਸਹੂਲਤ ਯਾਤਰੀਆਂ ਦੀ ਭੀੜ ਨੂੰ ਸੰਭਾਲਣ ਦੇ ਨਾਲ-ਨਾਲ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ।
2/6

ਰੇਲਵੇ ਦਾ ਇਹ ਨਵਾਂ ਪ੍ਰਬੰਧ ਮੋਬਾਈਲ 'ਤੇ ਮੈਸੇਜ ਅਲਰਟ ਨੂੰ ਲੈ ਕੇ ਹੈ, ਜੋ ਤੁਹਾਨੂੰ ਰਿਜ਼ਰਵੇਸ਼ਨ ਚਾਰਟ ਤਿਆਰ ਕਰਨ ਤੋਂ ਪਹਿਲਾਂ ਹੀ ਸੀਟ ਦੀ ਪੁਸ਼ਟੀ ਬਾਰੇ ਦੱਸੇਗਾ।
Published at : 15 Apr 2023 02:01 PM (IST)
ਹੋਰ ਵੇਖੋ




















