ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
International Women's Day: ਮਹਿਲਾ ਦਿਵਸ ਮੌਕੇ ਮਹਿਲਾਵਾਂ ਨੇ ਚਲਾਈ ਬੁੰਦੇਲਖੰਡ ਐਕਸਪ੍ਰੈੱਸ ਟ੍ਰੇਨ, ਵੇਖੋ ਤਸਵੀਰਾਂ
Express train
1/5
![International Women's Day: ਅੱਜ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਝਾਂਸੀ ਵਿੱਚ ਇੱਕ ਨਿਵੇਕਲੀ ਪਹਿਲ ਕੀਤੀ ਗਈ। ਜਿੱਥੇ ਮਹਿਲਾ ਕਰਮਚਾਰੀਆਂ ਨੇ ਟ੍ਰੇਨ ਚਲਾਈ ਹੈ। ਇਸ ਟ੍ਰੇਨ ਦਾ ਸੰਚਾਲਨ ਪੂਰੀ ਤਰ੍ਹਾਂ ਔਰਤਾਂ ਵੱਲੋਂ ਕੀਤਾ ਗਿਆ ਸੀ।](https://cdn.abplive.com/imagebank/default_16x9.png)
International Women's Day: ਅੱਜ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਝਾਂਸੀ ਵਿੱਚ ਇੱਕ ਨਿਵੇਕਲੀ ਪਹਿਲ ਕੀਤੀ ਗਈ। ਜਿੱਥੇ ਮਹਿਲਾ ਕਰਮਚਾਰੀਆਂ ਨੇ ਟ੍ਰੇਨ ਚਲਾਈ ਹੈ। ਇਸ ਟ੍ਰੇਨ ਦਾ ਸੰਚਾਲਨ ਪੂਰੀ ਤਰ੍ਹਾਂ ਔਰਤਾਂ ਵੱਲੋਂ ਕੀਤਾ ਗਿਆ ਸੀ।
2/5
![ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਮਹਿਲਾ ਕਰਮਚਾਰੀਆਂ ਨੇ ਵਾਰਾਣਸੀ ਤੋਂ ਗਵਾਲੀਅਰ ਜਾਣ ਲਈ 11108 ਬੁੰਦੇਲਖੰਡ ਐਕਸਪ੍ਰੈੱਸ ਨੂੰ ਵੀਰਾਂਗਨਾ ਲਕਸ਼ਮੀਬਾਈ ਸਟੇਸ਼ਨ ਤੋਂ ਲੈ ਕੇ ਗਵਾਲੀਅਰ ਤੱਕ ਸੰਚਾਲਨ ਕੀਤਾ ਹੈ।](https://cdn.abplive.com/imagebank/default_16x9.png)
ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਮਹਿਲਾ ਕਰਮਚਾਰੀਆਂ ਨੇ ਵਾਰਾਣਸੀ ਤੋਂ ਗਵਾਲੀਅਰ ਜਾਣ ਲਈ 11108 ਬੁੰਦੇਲਖੰਡ ਐਕਸਪ੍ਰੈੱਸ ਨੂੰ ਵੀਰਾਂਗਨਾ ਲਕਸ਼ਮੀਬਾਈ ਸਟੇਸ਼ਨ ਤੋਂ ਲੈ ਕੇ ਗਵਾਲੀਅਰ ਤੱਕ ਸੰਚਾਲਨ ਕੀਤਾ ਹੈ।
3/5
![ਇਸ ਟ੍ਰੇਨ ਨੂੰ ਰੇਲਵੇ ਕਰਮਚਾਰੀ ਪੂਜਾ ਸ਼ਰਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਇਸ ਖਾਸ ਮੌਕੇ 'ਤੇ ਹਰ ਕਿਸੇ ਦੇ ਚਿਹਰੇ 'ਤੇ ਖੁਸ਼ੀ ਸਾਫ਼ ਤੌਰ 'ਤੇ ਦੇਖੀ ਜਾ ਸਕਦੀ ਸੀ।](https://cdn.abplive.com/imagebank/default_16x9.png)
ਇਸ ਟ੍ਰੇਨ ਨੂੰ ਰੇਲਵੇ ਕਰਮਚਾਰੀ ਪੂਜਾ ਸ਼ਰਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਇਸ ਖਾਸ ਮੌਕੇ 'ਤੇ ਹਰ ਕਿਸੇ ਦੇ ਚਿਹਰੇ 'ਤੇ ਖੁਸ਼ੀ ਸਾਫ਼ ਤੌਰ 'ਤੇ ਦੇਖੀ ਜਾ ਸਕਦੀ ਸੀ।
4/5
![ਬੁੰਦੇਲਖੰਡ ਐਕਸਪ੍ਰੈਸ ਦੀ ਕਮਾਨ ਵੀਰਾਂਗਨਾ ਲਕਸ਼ਮੀਬਾਈ ਤੋਂ ਗਵਾਲੀਅਰ ਤੱਕ ਮਹਿਲਾ ਕਰਮਚਾਰੀਆਂ ਨੇ ਸੰਭਾਲੀ, ਲੋਕੋ ਪਾਇਲਟ ਪੂਨਮ ਸ਼ਾਕਿਆ ਤੇ ਸੀਨੀਅਰ ਸਹਾਇਕ ਲੋਕੋ ਪਾਇਲਟ ਭਾਰਤੀ ਸ਼੍ਰੀਵਾਸਤਵ ਨੇ ਮੋਰਚਾ ਸੰਭਾਲਿਆ।](https://cdn.abplive.com/imagebank/default_16x9.png)
ਬੁੰਦੇਲਖੰਡ ਐਕਸਪ੍ਰੈਸ ਦੀ ਕਮਾਨ ਵੀਰਾਂਗਨਾ ਲਕਸ਼ਮੀਬਾਈ ਤੋਂ ਗਵਾਲੀਅਰ ਤੱਕ ਮਹਿਲਾ ਕਰਮਚਾਰੀਆਂ ਨੇ ਸੰਭਾਲੀ, ਲੋਕੋ ਪਾਇਲਟ ਪੂਨਮ ਸ਼ਾਕਿਆ ਤੇ ਸੀਨੀਅਰ ਸਹਾਇਕ ਲੋਕੋ ਪਾਇਲਟ ਭਾਰਤੀ ਸ਼੍ਰੀਵਾਸਤਵ ਨੇ ਮੋਰਚਾ ਸੰਭਾਲਿਆ।
5/5
![ਇਸ ਦੌਰਾਨ ਸਾਰੀਆਂ ਮਹਿਲਾ ਕਰਮਚਾਰੀ ਰੇਲਵੇ ਡ੍ਰੈੱਸ 'ਚ ਨਜ਼ਰ ਆਈਆਂ। ਇਸ ਟਰੇਨ ਦੀ ਮੈਨੇਜਰ ਸ਼ਿਵਾਨੀ ਵਰਮਾ ਸੀ। ਇਸ ਤੋਂ ਇਲਾਵਾ ਚੈਕਿੰਗ ਲਈ ਸਿਰਫ਼ ਮਹਿਲਾ ਕਰਮਚਾਰੀਆਂ ਨੂੰ ਹੀ ਲਗਾਇਆ ਗਿਆ ਸੀ।](https://cdn.abplive.com/imagebank/default_16x9.png)
ਇਸ ਦੌਰਾਨ ਸਾਰੀਆਂ ਮਹਿਲਾ ਕਰਮਚਾਰੀ ਰੇਲਵੇ ਡ੍ਰੈੱਸ 'ਚ ਨਜ਼ਰ ਆਈਆਂ। ਇਸ ਟਰੇਨ ਦੀ ਮੈਨੇਜਰ ਸ਼ਿਵਾਨੀ ਵਰਮਾ ਸੀ। ਇਸ ਤੋਂ ਇਲਾਵਾ ਚੈਕਿੰਗ ਲਈ ਸਿਰਫ਼ ਮਹਿਲਾ ਕਰਮਚਾਰੀਆਂ ਨੂੰ ਹੀ ਲਗਾਇਆ ਗਿਆ ਸੀ।
Published at : 08 Mar 2022 01:25 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)