ਪੜਚੋਲ ਕਰੋ
ਚਿੱਕੜ ‘ਚ ਪੈਰਾਂ ਦੇ ਨਿਸ਼ਾਨ, ਖਿਲਰੇ ਪਏ ਜੁੱਤੇ, ਅੱਤਵਾਦੀਆਂ ਦੇ ਖੂਨੀ ਖੇਡ ਨੂੰ ਬਿਆਂ ਕਰਦੀਆਂ ਆਹ ਭਿਆਨਕ ਤਸਵੀਰਾਂ
Kashmir Terror Attack: ਬੈਸਰਨ ਘਾਹ ਦੇ ਮੈਦਾਨ ਵੱਲ ਜਾਣ ਵਾਲੀ ਸੜਕ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। 22 ਅਪ੍ਰੈਲ ਨੂੰ ਅੱਤਵਾਦੀਆਂ ਨੇ ਬੈਸਰਨ ਘਾਟੀ ਨੂੰ ਨਿਸ਼ਾਨਾ ਬਣਾਇਆ ਜਿਸ ਵਿੱਚ 26 ਲੋਕਾਂ ਦੀ ਜਾਨ ਚਲੀ ਗਈ।
Pahalgam Terror Attack
1/8

ਬੈਸਰਨ ਘਾਟੀ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਜਿਹੜੇ ਲੋਕ ਬਚ ਕੇ ਪਰਤੇ, ਉਨ੍ਹਾਂ ਭਿਆਨਕ ਤਸਵੀਰਾਂ ਨੂੰ ਨਹੀਂ ਭੁੱਲਿਆ ਜਾ ਸਕਦਾ। ਹੁਣ ਤੱਕ ਚਸ਼ਮਦੀਦਾਂ ਨੇ ਜੋ ਦੱਸਿਆ ਹੈ, ਉਸ ਤੋਂ ਅਸੀਂ ਕਲਪਨਾ ਕਰ ਸਕਦੇ ਹਾਂ ਕਿ ਉਨ੍ਹਾਂ 'ਤੇ ਕੀ ਬੀਤੀ ਹੋਵੇਗੀ। ਪਹਿਲਗਾਮ ਦੀ ਬੈਸਰਨ ਘਾਟੀ ਦੇ ਘਾਹ ਦੇ ਮੈਦਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ 22 ਅਪ੍ਰੈਲ ਨੂੰ ਅੱਤਵਾਦੀਆਂ ਨੇ ਹਮਲਾ ਕੀਤਾ ਸੀ।
2/8

ਉਸ ਭਿਆਨਕ ਦ੍ਰਿਸ਼ ਨੂੰ ਬਿਆਨ ਕਰਨ ਲਈ ਤਸਵੀਰਾਂ ਕਾਫ਼ੀ ਹਨ। ਅੱਤਵਾਦੀ ਹਮਲੇ ਤੋਂ ਬਾਅਦ, ਆਪਣੀ ਜਾਨ ਬਚਾਉਣ ਲਈ ਭੱਜਣ ਵਾਲੇ ਲੋਕਾਂ ਦੀਆਂ ਜੁੱਤੇ ਉੱਥੇ ਹੀ ਰਹਿ ਗਏ।
Published at : 24 Apr 2025 06:29 PM (IST)
ਹੋਰ ਵੇਖੋ





















