ਪੜਚੋਲ ਕਰੋ
Kedarnath Dham: ਕੇਦਾਰਨਾਥ ਤੋਂ 100 ਮੀਟਰ ਪਹਿਲਾਂ ਹੈਲੀਕਾਪਟਰ 'ਚ ਆਈ ਦਿੱਕਤ, ਪਹਾੜੀ 'ਤੇ ਹੋਈ ਐਮਰਜੈਂਸੀ ਲੈਂਡਿੰਗ
Kedarnath Dham: ਕੇਦਾਰਨਾਥ ਧਾਮ ਲਈ ਯਾਤਰੀਆਂ ਨੂੰ ਲਿਜਾ ਰਹੇ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ।
Kedarnath Dham
1/4

ਕ੍ਰਿਸਟਲ ਐਵੀਏਸ਼ਨ ਦੀ ਕੇਦਾਰਨਾਥ ਧਾਮ ਤੋਂ ਸਿਰਫ਼ 100 ਮੀਟਰ ਪਹਿਲਾਂ ਪਹਾੜੀ 'ਤੇ ਐਮਰਜੈਂਸੀ ਲੈਂਡਿੰਗ ਹੋਈ ਹੈ। ਦੱਸਿਆ ਗਿਆ ਕਿ ਅਜਿਹਾ ਇਸ ਲਈ ਕਰਨਾ ਪਿਆ ਕਿਉਂਕਿ ਹੈਲੀ ਦਾ ਰੂਡਰ ਖਰਾਬ ਹੋ ਗਿਆ ਸੀ। ਪਾਇਲਟ ਕਲਪੇਸ਼ ਨੇ ਐਮਰਜੈਂਸੀ ਲੈਂਡਿੰਗ ਕਰਵਾਈ।
2/4

ਇਸ ਲੈਂਡਿੰਗ 'ਚ ਪਾਇਲਟ ਸਮੇਤ ਸਾਰੇ 6 ਯਾਤਰੀ ਵਾਲ-ਵਾਲ ਬਚ ਗਏ। ਸ਼ੁੱਕਰਵਾਰ ਸਵੇਰੇ, ਹੈਲੀਕਾਪਟਰ ਨੇ ਕੇਦਾਰਨਾਥ ਧਾਮ ਹੈਲੀਪੈਡ ਤੋਂ ਲਗਭਗ 100 ਮੀਟਰ ਪਹਿਲਾਂ ਐਮਰਜੈਂਸੀ ਲੈਂਡਿੰਗ ਕੀਤੀ।
Published at : 24 May 2024 09:57 AM (IST)
ਹੋਰ ਵੇਖੋ





















