ਪੜਚੋਲ ਕਰੋ
Viral Photo: ਮਹਾਤਮਾ ਗਾਂਧੀ ਤੋਂ ਲੈ ਕੇ ਅਲਬਰਟ ਆਇਨਸਟੀਨ ਤੱਕ ਸੈਲਫੀ ਲੈਂਦੇ ਤਾਂ ਤਸਵੀਰਾਂ ‘ਚ ਇਦਾਂ ਦੇ ਆਉਂਦੇ ਨਜ਼ਰ
Viral Photo: ਅਸੀਂ ਰੋਜ਼ ਸੋਸ਼ਲ ਮੀਡੀਆ 'ਤੇ ਕੁਝ ਨਵਾਂ ਦੇਖਦੇ ਰਹਿੰਦੇ ਹਾਂ। ਇਸੇ ਤਰ੍ਹਾਂ ਮਹਾਤਮਾ ਗਾਂਧੀ, ਮਦਰ ਟੈਰੇਸਾ ਸਮੇਤ ਕਈ ਨੇਤਾਵਾਂ ਦੀਆਂ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Artificial Intelligence
1/7

ਇਹ ਤਸਵੀਰਾਂ AI ਸਾਫਟਵੇਅਰ ਦੀ ਵਰਤੋਂ ਕਰਕੇ ਬਣਾਈਆਂ ਗਈਆਂ ਹਨ।
2/7

ਤਸਵੀਰਾਂ 'ਚ ਦਿਖਾਇਆ ਗਿਆ ਹੈ ਕਿ ਜੇਕਰ ਅਲਬਰਟ ਆਇਨਸਟੀਨ ਸੈਲਫੀ ਲੈਂਦੇ ਤਾਂ ਮਹਾਤਮਾ ਗਾਂਧੀ ਕਿਵੇਂ ਦੇ ਲੱਗਦੇ।
3/7

ਏਲਵਿਸ ਪ੍ਰੈਸਲੀ, ਜੋਸੇਫ ਸਟਾਲਿਨ ਸਮੇਤ ਕਈ ਲੋਕ ਪੋਸਟ 'ਤੇ ਸ਼ਾਮਲ ਹਨ।
4/7

Jyo Joh Mulloor ਨਾਮ ਦੇ ਇੱਕ ਯੂਜ਼ਰ ਨੇ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
5/7

ਉਨ੍ਹਾਂ ਨੇ ਪੋਸਟ 'ਤੇ ਕੈਪਸ਼ਨ ਲਿਖਿਆ ਕਿ ਆਪਣੀ ਪੁਰਾਣੀ ਹਾਰਡ ਡ੍ਰਾਈਵ ਦੁਬਾਰਾ ਮਿਲਣ ਤੋਂ ਬਾਅਦ ਮੈਨੂੰ ਪੁਰਾਣੇ ਦੋਸਤਾਂ ਵੱਲੋਂ ਭੇਜੀਆਂ ਗਈਆਂ ਸੈਲਫੀਜ਼ ਦਾ ਖਜ਼ਾਨਾ ਮਿਲਿਆ ਹੈ।
6/7

ਬਹੁਤ ਸਾਰੇ ਲੋਕ ਪੋਸਟ ਨੂੰ ਪਸੰਦ ਕਰ ਰਹੇ ਹਨ ਅਤੇ ਬਹੁਤ ਸਾਰੇ ਕਮੈਂਟ ਵੀ ਕਰ ਰਹੇ ਹਨ।
7/7

ਇਸ 'ਤੇ ਇਕ ਯੂਜ਼ਰ ਨੇ ਲਿਖਿਆ ਕਿ 'ਲਵ ਫਰਾਮ ਇੰਡੀਆ', ''ਅਵਿਸ਼ਵਸ਼ਨੀਅ ਕਾਮ।
Published at : 12 Apr 2023 05:31 PM (IST)
ਹੋਰ ਵੇਖੋ
Advertisement
Advertisement





















