ਪੜਚੋਲ ਕਰੋ

ਮੁਲਾਇਮ ਸਿੰਘ ਅਤੇ ਅਖਿਲੇਸ਼ ਯਾਦਵ ਸਮੇਤ ਇਹ ਪਿਓ-ਪੁੱਤ ਵੀ ਬਣ ਚੁੱਕੇ ਹਨ ਇੱਕ ਹੀ ਸੂਬੇ ਦੇ CM

father Son CM

1/7
ਯੂਪੀ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਅਖਿਲੇਸ਼ ਯਾਦਵ ਦਾਅਵਾ ਕਰ ਰਹੇ ਹਨ ਕਿ ਇਸ ਵਾਰ ਜਨਤਾ ਉਨ੍ਹਾਂ ਨੂੰ ਆਪਣਾ ਮੁੱਖ ਮੰਤਰੀ ਚੁਣੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣ ਜਾਣਗੇ।

2/7
ਅਖਿਲੇਸ਼ ਯਾਦਵ ਦੇ ਪਿਤਾ ਮੁਲਾਇਮ ਸਿੰਘ ਯਾਦਵ ਵੀ ਯੂਪੀ ਦੇ ਸੀਐਮ ਰਹਿ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਪਿਓ-ਪੁੱਤ ਦੀ ਜੋੜੀ ਹੈ, ਜੋ ਇਸੇ ਸੂਬੇ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਹਨ।

3/7
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਹਨ। ਹੇਮੰਤ ਸੋਰੇਨ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਸ਼ਿਬੂ ਸੋਰੇਨ ਸੂਬੇ ਦੇ ਮੁੱਖ ਮੰਤਰੀ ਸਨ। ਸ਼ਿਬੂ ਸੋਰੇਨ ਝਾਰਖੰਡ ਦੇ ਪਹਿਲੇ ਮੁੱਖ ਮੰਤਰੀ ਸਨ।

4/7
ਨਵੀਨ ਪਟਨਾਇਕ ਓਡੀਸ਼ਾ ਦੇ ਮੁੱਖ ਮੰਤਰੀ ਹਨ। ਨਵੀਨ ਪਟਨਾਇਕ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਦੋ ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।

5/7
ਦੱਖਣੀ ਰਾਜ ਤਾਮਿਲਨਾਡੂ ਵਿੱਚ ਵੀ ਜਨਤਾ ਪਿਤਾ-ਪੁੱਤਰ ਨੂੰ ਮੁੱਖ ਮੰਤਰੀ ਵਜੋਂ ਸਵੀਕਾਰ ਕਰ ਚੁੱਕੀ ਹੈ। ਰਾਜ ਦੇ ਮੁੱਖ ਮੰਤਰੀ ਰਹੇ ਮਰਹੂਮ ਐਮ ਕਰੁਣਾਨਿਧੀ ਦੇ ਪੁੱਤਰ ਸਟਾਲਿਨ ਮੌਜੂਦਾ ਮੁੱਖ ਮੰਤਰੀ ਹਨ।

6/7
ਉਮਰ ਅਬਦੁੱਲਾ ਅਤੇ ਫਾਰੂਕ ਅਬਦੁੱਲਾ ਦੋਵੇਂ ਪਿਤਾ-ਪੁੱਤਰ ਹਨ। ਦੋਵਾਂ ਨੂੰ ਜਨਤਾ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਚੁਣ ਚੁੱਕੀ ਹੈ।

7/7
ਚੌਟਾਲਾ ਪਰਿਵਾਰ ਨੂੰ ਹਰਿਆਣਾ ਵਿੱਚ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਪਹਿਲਾਂ ਮਰਹੂਮ ਦੇਵੀ ਲਾਲ ਅਤੇ ਫਿਰ ਉਨ੍ਹਾਂ ਦੇ ਪੁੱਤਰ ਓਮ ਪ੍ਰਕਾਸ਼ ਚੌਟਾਲਾ ਸੂਬੇ ਦੇ ਮੁੱਖ ਮੰਤਰੀ ਬਣੇ।

ਹੋਰ ਜਾਣੋ ਦੇਸ਼

View More
Advertisement
Advertisement
Advertisement

ਟਾਪ ਹੈਡਲਾਈਨ

Ravikaran Singh Kahlon: ਸ਼੍ਰੋਮਣੀ ਅਕਾਲੀ ਦਲ ਵਲੋਂ ਰਵੀਕਰਨ ਸਿੰਘ ਕਾਹਲੋਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ, ਜਾਣੋ ਵਜ੍ਹਾ

PM Modi: 2024 ਦੀਆਂ ਚੋਣਾਂ ਬਦਲ ਸਕਦੀਆਂ ਇਤਿਹਾਸ? ਇਸ ਸਵਾਲ 'ਤੇ ABP ਨਾਲ ਖਾਸ ਗੱਲਬਾਤ 'ਚ ਜਾਣੋ ਕੀ ਬੋਲੇ PM ਮੋਦੀ

School Teacher Murder Case: ਸਰਕਾਰੀ ਸਕੂਲ ਦੇ ਅਧਿਆਪਕ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਵੱਲੋਂ 48 ਘੰਟਿਆਂ ਦੇ ਅੰਦਰ ਸੁਲਝਾਇਆ, ਹੈਰਾਨ ਕਰਨ ਵਾਲੀ ਵਜ੍ਹਾ ਆਈ ਸਾਹਮਣੇ

Heart Attack Pre Symptoms: ਜ਼ਿਆਦਾ ਪਸੀਨਾ ਆਉਣਾ ਹੋ ਸਕਦਾ ਹਾਰਟ ਅਟੈਕ ਦਾ ਸੰਕੇਤ, ਸਰੀਰ 'ਚ 2 ਦਿਨ ਪਹਿਲਾਂ ਨਜ਼ਰ ਆਉਣ ਲੱਗਦੇ ਇਹ ਬਦਲਾਅ

for smartphones
and tablets

ਵੀਡੀਓਜ਼

Barnala 'ਚ ਕਿਸਾਨਾਂ ਤੇ ਵਪਾਰੀਆਂ ਵਿਚਾਲੇ ਨਹੀਂ ਬਣੀ ਸਹਿਮਤੀ, 22.5 ਲੱਖ ਦੀ ਠੱਗੀ ਦਾ ਮਾਮਲਾBarnala 'ਚ ਵਪਾਰੀਆਂ ਦਾ ਕਿਸਾਨਾਂ ਖਿਲਾਫ਼ ਪ੍ਰਦਰਸ਼ਨFazilka: Sher Singh Ghubaya ਦੇ ਪਿੰਡ ਦਾ ਦੇਖੋ ਹਾਲ, ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪਰੇਸ਼ਾਨJalandhar lok sabha seat| ਹਲਕੇ ਵਿੱਚ ਡੇਰਿਆਂ, ਚਰਚਾਂ ਦੀ ਭਰਮਾਰ, ਜਲੰਧਰ ਜਾਏਗਾ ਕਿਸ ਦੇ ਨਾਲ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ravikaran Singh Kahlon: ਸ਼੍ਰੋਮਣੀ ਅਕਾਲੀ ਦਲ ਵਲੋਂ ਰਵੀਕਰਨ ਸਿੰਘ ਕਾਹਲੋਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ, ਜਾਣੋ ਵਜ੍ਹਾ
Ravikaran Singh Kahlon: ਸ਼੍ਰੋਮਣੀ ਅਕਾਲੀ ਦਲ ਵਲੋਂ ਰਵੀਕਰਨ ਸਿੰਘ ਕਾਹਲੋਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ, ਜਾਣੋ ਵਜ੍ਹਾ
PM Modi: 2024 ਦੀਆਂ ਚੋਣਾਂ ਬਦਲ ਸਕਦੀਆਂ ਇਤਿਹਾਸ? ਇਸ ਸਵਾਲ 'ਤੇ ABP ਨਾਲ ਖਾਸ ਗੱਲਬਾਤ 'ਚ ਜਾਣੋ ਕੀ ਬੋਲੇ PM ਮੋਦੀ
PM Modi: 2024 ਦੀਆਂ ਚੋਣਾਂ ਬਦਲ ਸਕਦੀਆਂ ਇਤਿਹਾਸ? ਇਸ ਸਵਾਲ 'ਤੇ ABP ਨਾਲ ਖਾਸ ਗੱਲਬਾਤ 'ਚ ਜਾਣੋ ਕੀ ਬੋਲੇ PM ਮੋਦੀ
School Teacher Murder Case: ਸਰਕਾਰੀ ਸਕੂਲ ਦੇ ਅਧਿਆਪਕ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਵੱਲੋਂ 48 ਘੰਟਿਆਂ ਦੇ ਅੰਦਰ ਸੁਲਝਾਇਆ, ਹੈਰਾਨ ਕਰਨ ਵਾਲੀ ਵਜ੍ਹਾ ਆਈ ਸਾਹਮਣੇ
School Teacher Murder Case: ਸਰਕਾਰੀ ਸਕੂਲ ਦੇ ਅਧਿਆਪਕ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਵੱਲੋਂ 48 ਘੰਟਿਆਂ ਦੇ ਅੰਦਰ ਸੁਲਝਾਇਆ, ਹੈਰਾਨ ਕਰਨ ਵਾਲੀ ਵਜ੍ਹਾ ਆਈ ਸਾਹਮਣੇ
Heart Attack Pre Symptoms: ਜ਼ਿਆਦਾ ਪਸੀਨਾ ਆਉਣਾ ਹੋ ਸਕਦਾ ਹਾਰਟ ਅਟੈਕ ਦਾ ਸੰਕੇਤ, ਸਰੀਰ 'ਚ 2 ਦਿਨ ਪਹਿਲਾਂ ਨਜ਼ਰ ਆਉਣ ਲੱਗਦੇ ਇਹ ਬਦਲਾਅ
Heart Attack Pre Symptoms: ਜ਼ਿਆਦਾ ਪਸੀਨਾ ਆਉਣਾ ਹੋ ਸਕਦਾ ਹਾਰਟ ਅਟੈਕ ਦਾ ਸੰਕੇਤ, ਸਰੀਰ 'ਚ 2 ਦਿਨ ਪਹਿਲਾਂ ਨਜ਼ਰ ਆਉਣ ਲੱਗਦੇ ਇਹ ਬਦਲਾਅ
Heat Stroke: ਬੱਚਿਆਂ ਨੂੰ ਹੀਟ ਸਟ੍ਰੋਕ ਤੋਂ ਕਿਵੇਂ ਬਚਾਇਆ ਜਾਵੇ? ਲੱਛਣ ਪਛਾਣ ਇੰਝ ਕਰੋ ਬਚਾਅ

Heat Wave Alert: ਕੱਲ੍ਹ ਤੋਂ ਗਰਮੀ ਦਾ ਕਹਿਰ! ਚੰਡੀਗੜ੍ਹ 'ਚ ਪਾਰਾ ਹੋਏਗਾ 44 ਡਿਗਰੀ ਤੋਂ ਪਾਰ, ਹੀਟ ਵੇਵ ਦਾ ਅਲਰਟ

Mint Benefits: ਗਰਮੀਆਂ ‘ਚ ਪੁਦੀਨੇ ਨੂੰ ਇੰਝ ਕਰੋ ਡਾਈਟ ‘ਚ ਸ਼ਾਮਿਲ, ਸਰੀਰ ਨੂੰ ਠੰਡਕ ਦੇ ਨਾਲ ਮਿਲਣਗੇ ਕਈ ਫਾਇਦੇ

Arvind Kejriwal: ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ ਕੇਜਰੀਵਾਲ

Embed widget