ਪੜਚੋਲ ਕਰੋ
ਗੁਜਰਾਤ 'ਚ ਵੋਟ ਪਾਉਣ ਤੋਂ ਪਹਿਲਾਂ ਮਾਂ ਕੋਲ ਪਹੁੰਚੇ PM ਮੋਦੀ, ਇਕੱਠੇ ਬੈਠ ਕੇ ਪੀਤੀ ਚਾਹ, ਦਿਲ ਨੂੰ ਛੂਹ ਲੈਣਗੀਆਂ ਖੂਬਸੂਰਤ ਤਸਵੀਰਾਂ
ਗੁਜਰਾਤ 'ਚ ਵੋਟ ਪਾਉਣ ਤੋਂ ਪਹਿਲਾਂ ਮਾਂ ਕੋਲ ਪਹੁੰਚੇ PM ਮੋਦੀ, ਇਕੱਠੇ ਬੈਠ ਕੇ ਪੀਤੀ ਚਾਹ, ਦਿਲ ਨੂੰ ਛੂਹ ਲੈਣਗੀਆਂ ਖੂਬਸੂਰਤ ਤਸਵੀਰਾਂ
PM Modi
1/6

ਪੀਐਮ ਮੋਦੀ ਸੋਮਵਾਰ ਨੂੰ ਗੁਜਰਾਤ ਵਿੱਚ ਵੋਟ ਪਾਉਣ ਲਈ ਦਿੱਲੀ ਤੋਂ ਐਤਵਾਰ ਸ਼ਾਮ ਨੂੰ ਅਹਿਮਦਾਬਾਦ ਪਹੁੰਚੇ। ਪੀਐਮ ਮੋਦੀ ਗਾਂਧੀਨਗਰ ਸਥਿਤ ਆਪਣੀ ਮਾਂ ਹੀਰਾਬੇਨ ਦੇ ਘਰ ਉਨ੍ਹਾਂ ਨੂੰ ਮਿਲਣ ਲਈ ਸਿੱਧੇ ਗਏ।
2/6

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੀ ਮਾਂ ਨਾਲ ਚਾਹ ਪੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਇੱਥੇ ਉਹ ਆਪਣੀ ਮਾਂ ਨਾਲ ਗੱਲਾਂ ਕਰਦੇ ਅਤੇ ਚਾਹ ਪੀਂਦੇ ਨਜ਼ਰ ਆਏ।
Published at : 04 Dec 2022 10:16 PM (IST)
ਹੋਰ ਵੇਖੋ