ਪੜਚੋਲ ਕਰੋ
(Source: ECI/ABP News)
ਜਦੋਂ ਪ੍ਰਿੰਯਕਾ ਗਾਂਧੀ ਨੇ ਮਜ਼ਦੂਰਾਂ ਨਾਲ ਤੋੜੀ ਬਾਗਾਂ 'ਚੋਂ ਚਾਹ ਪੱਤੀ, ਵੇਖੋ ਤਸਵੀਰਾਂ
![](https://feeds.abplive.com/onecms/images/uploaded-images/2021/03/02/9ffb573302904bb217c0a9cff04fbccf_original.jpg?impolicy=abp_cdn&imwidth=720)
Priyanka Gandhi Vadra
1/13
![ਅਸਾਮ ਵਿੱਚ ਕਾਂਗਰਸ ਵਿਧਾਨ ਸਭਾ ਚੋਣਾਂ ਦੀ ਤਿਆਰੀ 'ਚ ਲੱਗੀ ਹੋਈ ਹੈ। ਇਸ ਦੇ ਮੱਦੇਨਜ਼ਰ ਅੱਜ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅਸਮ ਦੇ ਸਾਧੜੂ ਵਿੱਚ ਚਾਹ ਦੇ ਬਾਗਾਂ ਵਿੱਚ ਕਰਮਚਾਰੀਆਂ ਦੇ ਨਾਲ ਚਾਹ ਪੱਤੀ ਤੋੜੀ।](https://feeds.abplive.com/onecms/images/uploaded-images/2021/03/02/8dbcd9eeca783e0012f3ec80124105fa2c233.jpg?impolicy=abp_cdn&imwidth=720)
ਅਸਾਮ ਵਿੱਚ ਕਾਂਗਰਸ ਵਿਧਾਨ ਸਭਾ ਚੋਣਾਂ ਦੀ ਤਿਆਰੀ 'ਚ ਲੱਗੀ ਹੋਈ ਹੈ। ਇਸ ਦੇ ਮੱਦੇਨਜ਼ਰ ਅੱਜ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅਸਮ ਦੇ ਸਾਧੜੂ ਵਿੱਚ ਚਾਹ ਦੇ ਬਾਗਾਂ ਵਿੱਚ ਕਰਮਚਾਰੀਆਂ ਦੇ ਨਾਲ ਚਾਹ ਪੱਤੀ ਤੋੜੀ।
2/13
![ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ਤੇ ਉਨ੍ਹਾਂ ਦੀਆਂ ਕੁੱਝ ਤਸਵੀਰਾਂ ਨੂੰ ਵੀ ਸਾਂਝਾ ਕੀਤਾ ਹੈ।](https://feeds.abplive.com/onecms/images/uploaded-images/2021/03/02/ec8eeac890a9e5bc58e31e4211d2b9405f1ee.jpg?impolicy=abp_cdn&imwidth=720)
ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ਤੇ ਉਨ੍ਹਾਂ ਦੀਆਂ ਕੁੱਝ ਤਸਵੀਰਾਂ ਨੂੰ ਵੀ ਸਾਂਝਾ ਕੀਤਾ ਹੈ।
3/13
![ਪ੍ਰਿੰਯਕਾ ਗਾਂਧੀ ਦੇ ਅਸਾਮ ਦੌਰੇ ਦਾ ਅੱਜ ਦੂਜਾ ਦਿਨ ਹੈ।](https://feeds.abplive.com/onecms/images/uploaded-images/2021/03/02/0270261a5b95862187a2baa706b7659f65bf4.jpg?impolicy=abp_cdn&imwidth=720)
ਪ੍ਰਿੰਯਕਾ ਗਾਂਧੀ ਦੇ ਅਸਾਮ ਦੌਰੇ ਦਾ ਅੱਜ ਦੂਜਾ ਦਿਨ ਹੈ।
4/13
![ਚੋਣ ਪ੍ਰਚਾਰ ਲਈ ਪਹੁੰਚੀ ਪ੍ਰਿਯੰਕਾ ਗਾਂਧੀ ਨੇ ਅੱਜ ਸਦਰੂ ਚਾਹ ਅਸਟੇਟ ਵਿੱਚ ਮਹਿਲਾ ਮਜ਼ਦੂਰਾਂ ਨਾਲ ਗੱਲਬਾਤ ਵੀ ਕੀਤੀ।](https://feeds.abplive.com/onecms/images/uploaded-images/2021/03/02/1310eac51c3e5d324aa267b4142f1de923fd6.jpg?impolicy=abp_cdn&imwidth=720)
ਚੋਣ ਪ੍ਰਚਾਰ ਲਈ ਪਹੁੰਚੀ ਪ੍ਰਿਯੰਕਾ ਗਾਂਧੀ ਨੇ ਅੱਜ ਸਦਰੂ ਚਾਹ ਅਸਟੇਟ ਵਿੱਚ ਮਹਿਲਾ ਮਜ਼ਦੂਰਾਂ ਨਾਲ ਗੱਲਬਾਤ ਵੀ ਕੀਤੀ।
5/13
![ਪ੍ਰਿੰਯਕਾ ਨੇ ਟਵੀਟ ਕਰਕੇ ਕਿਹਾ ਕਿ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਜੀਵਨ ਬੇਹੱਦ ਸਾਦਗੀ ਅਤੇ ਸੱਚਾਈ ਭਰਿਆ ਹੈ ਅਤੇ ਉਨ੍ਹਾਂ ਦੀ ਮਹਿਨਤ ਦੇ ਲਈ ਬੇਸ਼ਕੀਮਤੀ ਹੈ।](https://feeds.abplive.com/onecms/images/uploaded-images/2021/03/02/81eb636b6794faf62920caff8111753918867.jpg?impolicy=abp_cdn&imwidth=720)
ਪ੍ਰਿੰਯਕਾ ਨੇ ਟਵੀਟ ਕਰਕੇ ਕਿਹਾ ਕਿ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਜੀਵਨ ਬੇਹੱਦ ਸਾਦਗੀ ਅਤੇ ਸੱਚਾਈ ਭਰਿਆ ਹੈ ਅਤੇ ਉਨ੍ਹਾਂ ਦੀ ਮਹਿਨਤ ਦੇ ਲਈ ਬੇਸ਼ਕੀਮਤੀ ਹੈ।
6/13
![ਪ੍ਰਿੰਯਕਾ ਨੇ ਇਨ੍ਹਾਂ ਮਜ਼ਦੂਰਾਂ ਨਾਲ ਬੈਠ ਕੇ ਉਨ੍ਹਾਂ ਦੇ ਕੰਮ ਕਾਜ ਅਤੇ ਘਰ ਪਰਿਵਾਰ ਦਾ ਹਾਲਚਾਲ ਵੀ ਜਾਣਿਆ।](https://feeds.abplive.com/onecms/images/uploaded-images/2021/03/02/fd62016b266e3c7a16762d9a31613554b7597.jpg?impolicy=abp_cdn&imwidth=720)
ਪ੍ਰਿੰਯਕਾ ਨੇ ਇਨ੍ਹਾਂ ਮਜ਼ਦੂਰਾਂ ਨਾਲ ਬੈਠ ਕੇ ਉਨ੍ਹਾਂ ਦੇ ਕੰਮ ਕਾਜ ਅਤੇ ਘਰ ਪਰਿਵਾਰ ਦਾ ਹਾਲਚਾਲ ਵੀ ਜਾਣਿਆ।
7/13
![ਉਨ੍ਹਾਂ ਕਿਹਾ ਕਿ ਮੈਂਨੂੰ ਚਾਹ ਬਾਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਤੋਂ ਮਿਲਿਆ ਪਿਆਰ ਕਦੀ ਨਹੀਂ ਭੁਲਾਂਗੀ।](https://feeds.abplive.com/onecms/images/uploaded-images/2021/03/02/4b6c5c1489ad38733d3b93bc2a091924a8f88.jpg?impolicy=abp_cdn&imwidth=720)
ਉਨ੍ਹਾਂ ਕਿਹਾ ਕਿ ਮੈਂਨੂੰ ਚਾਹ ਬਾਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਤੋਂ ਮਿਲਿਆ ਪਿਆਰ ਕਦੀ ਨਹੀਂ ਭੁਲਾਂਗੀ।
8/13
![ਅਸਾਮ ਦੀਆਂ 126 ਸੀਟਾਂ ਦੇ ਲਈ 27 ਮਾਰਚ, 1 ਅਪ੍ਰੈਲ ਅਤੇ 6 ਅਪ੍ਰੈਲ ਨੂੰ ਤਿੰਨ ਪੜਾਵਾਂ ਵਿੱਚ ਵੋਟਿੰਗ ਹੋਣੀ ਹੈ। 2 ਮਈ ਨੂੰ ਚੋਣ ਨਤੀਜੇ ਐਲਾਨ ਕੀਤੇ ਜਾਣਗੇ।](https://feeds.abplive.com/onecms/images/uploaded-images/2021/03/02/f4d8491c179cc1134857b5b802c05e4c196ff.jpg?impolicy=abp_cdn&imwidth=720)
ਅਸਾਮ ਦੀਆਂ 126 ਸੀਟਾਂ ਦੇ ਲਈ 27 ਮਾਰਚ, 1 ਅਪ੍ਰੈਲ ਅਤੇ 6 ਅਪ੍ਰੈਲ ਨੂੰ ਤਿੰਨ ਪੜਾਵਾਂ ਵਿੱਚ ਵੋਟਿੰਗ ਹੋਣੀ ਹੈ। 2 ਮਈ ਨੂੰ ਚੋਣ ਨਤੀਜੇ ਐਲਾਨ ਕੀਤੇ ਜਾਣਗੇ।
9/13
![ਪਿਛਲੀਆਂ ਚੋਣਾਂ 'ਚ ਕਾਂਗਰਸ ਨੇ 122 ਸੀਟਾਂ ਤੋਂ ਚੋਣ ਲੜੀ ਸੀ ਅਤੇ ਸਿਰਫ 26 ਸੀਟਾਂ ਤੇ ਹੀ ਕਬਜ਼ਾ ਕਰ ਪਾਈ ਸੀ।](https://feeds.abplive.com/onecms/images/uploaded-images/2021/03/02/a9d5784e5d11da930e3654fe1763177e15d90.jpg?impolicy=abp_cdn&imwidth=720)
ਪਿਛਲੀਆਂ ਚੋਣਾਂ 'ਚ ਕਾਂਗਰਸ ਨੇ 122 ਸੀਟਾਂ ਤੋਂ ਚੋਣ ਲੜੀ ਸੀ ਅਤੇ ਸਿਰਫ 26 ਸੀਟਾਂ ਤੇ ਹੀ ਕਬਜ਼ਾ ਕਰ ਪਾਈ ਸੀ।
10/13
![ਪ੍ਰਿੰਯਕਾ ਗਾਂਧੀ ਅਸਾਮ ਦੌਰੇ ਤੇ](https://feeds.abplive.com/onecms/images/uploaded-images/2021/03/02/6065bcc4a295ac4c96b856c68b3f7da7670b0.jpg?impolicy=abp_cdn&imwidth=720)
ਪ੍ਰਿੰਯਕਾ ਗਾਂਧੀ ਅਸਾਮ ਦੌਰੇ ਤੇ
11/13
![ਪ੍ਰਿੰਯਕਾ ਗਾਂਧੀ ਅਸਾਮ ਦੌਰੇ ਤੇ](https://feeds.abplive.com/onecms/images/uploaded-images/2021/03/02/f6a9eaa2fdee5ef915384707865e72c4afaaa.jpg?impolicy=abp_cdn&imwidth=720)
ਪ੍ਰਿੰਯਕਾ ਗਾਂਧੀ ਅਸਾਮ ਦੌਰੇ ਤੇ
12/13
![ਪ੍ਰਿੰਯਕਾ ਗਾਂਧੀ ਅਸਾਮ ਦੌਰੇ ਤੇ](https://feeds.abplive.com/onecms/images/uploaded-images/2021/03/02/4600f1d4ec53eaaa78f187776e2acddde45de.jpg?impolicy=abp_cdn&imwidth=720)
ਪ੍ਰਿੰਯਕਾ ਗਾਂਧੀ ਅਸਾਮ ਦੌਰੇ ਤੇ
13/13
![ਪ੍ਰਿੰਯਕਾ ਗਾਂਧੀ ਅਸਾਮ ਦੌਰੇ ਤੇ](https://feeds.abplive.com/onecms/images/uploaded-images/2021/03/02/30738181612d31aac1448d652b04c07db2a75.jpg?impolicy=abp_cdn&imwidth=720)
ਪ੍ਰਿੰਯਕਾ ਗਾਂਧੀ ਅਸਾਮ ਦੌਰੇ ਤੇ
Published at : 02 Mar 2021 05:13 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)