ਪੜਚੋਲ ਕਰੋ
ਮਛੇਰਿਆਂ ਨਾਲ ਸਮੁੰਦਰ 'ਚ ਮੱਛੀਆਂ ਫੜਨ ਗਏ ਰਾਹੁਲ ਗਾਂਧੀ, ਦੇਖੋ ਤਸਵੀਰਾਂ
rahul_gandhi_1
1/6

ਕੋਲਮ: ਕੇਰਲ ਦੇ ਦੇ ਕੋਲਮ ਤਟ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਛੇਰੇਆਂ ਦੇ ਜੀਵਨ ਨੂੰ ਕਰੀਬ ਤੋਂ ਦੇਖਣ ਸਮਝਣ ਲਈ ਉਨ੍ਹਾਂ ਦੇ ਨਾਲ ਸਮੁੰਦਰ ਵਿਚ ਡੁਬਕੀ ਲਾ ਦਿੱਤੀ। ਇਸ ਤੋਂ ਪਹਿਲਾ ਕਿਸ਼ਤੀ ਰਾਹੀ ਉਹ ਸਵਾਰ ਹੋ ਕੇ ਸਮੁੰਦਰ ਵਿੱਚ ਗਏ ਤੇ ਜਦੋਂ ਮਛੇਰਿਆਂ ਨੇ ਮੱਛੀ ਫੜਨ ਦਾ ਜਾਲ ਲਾਇਆ ਤਾਂ ਉਹ ਬਾਕੀ ਮਛੇਰਿਆਂ ਨਾਲ ਪਾਣੀ ਵਿੱਚ ਵੀ ਉੱਤਰ ਗਏ।
2/6

ਉਨ੍ਹਾਂ ਨੇ ਮਛੇਰਿਆਂ ਨਾਲ ਮੱਛੀਆਂ ਫੜੀਆਂ। ਰਾਹੁਲ ਨੇ ਸਮੁੰਦਰੀ ਕੰਢੇ 'ਤੇ ਪਹੁੰਚਣ ਤੋਂ ਪਹਿਲਾਂ ਲਗਪਗ 10 ਮਿੰਟ ਮਛੇਰਿਆਂ ਨਾਲ ਤੈਰਾਕੀ ਕੀਤੀ।
Published at : 25 Feb 2021 02:32 PM (IST)
ਹੋਰ ਵੇਖੋ





















