ਪੜਚੋਲ ਕਰੋ
Rajiv Gandhi Death Anniversary: ਸੋਨੀਆ ਗਾਂਧੀ ਦੇ ਘਰਵਾਲੇ ਨਹੀਂ ਸੀ ਸਹਿਮਤ, ਪਿਤਾ ਨੇ ਰਾਜੀਵ ਨਾਲ ਵਿਆਹ ਲਈ ਰੱਖੀ ਸੀ ਆਹ ਸ਼ਰਤ, ਇਦਾਂ ਸ਼ੁਰੂ ਹੋਈ ਸੀ LOVE STORY
Rajiv Gandhi Death Anniversary: ਅੱਜ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 33ਵੀਂ ਬਰਸੀ ਹੈ। ਆਓ ਤੁਹਾਨੂੰ ਦੱਸਦੇ ਹਾਂ ਸੋਨੀਆ ਅਤੇ ਰਾਹੁਲ ਗਾਂਧੀ ਦੀ LOVE STORY
Sonia and Rajiv Gandhi Love Story
1/9

ਸਾਲ 1965 ਦੀ ਗੱਲ ਹੈ, ਜਦੋਂ ਰਾਜੀਵ ਗਾਂਧੀ ਸੋਨੀਆ ਨੂੰ ਮਿਲੇ ਸਨ। ਦੋਵੇਂ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਵਿੱਚ ਪੜ੍ਹਨ ਗਏ ਸਨ। ਇੱਥੇ ਹੀ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਸੋਨੀਆ ਲਈ ਗਾਂਧੀ ਪਰਿਵਾਰ ਦੀ ਨੂੰਹ ਬਣਨਾ ਆਸਾਨ ਨਹੀਂ ਸੀ ਪਰ ਕਈ ਉਤਰਾਅ-ਚੜ੍ਹਾਅ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ।
2/9

ਕੈਂਬਰਿਜ ਪਹੁੰਚੀ ਸੋਨੀਆ ਗਾਂਧੀ ਨੂੰ ਉੱਥੇ ਦਾ ਖਾਣਾ ਪਸੰਦ ਨਹੀਂ ਆ ਰਿਹਾ ਸੀ। ਉਹ ਆਪਣੇ ਇਤਾਲਵੀ ਭੋਜਨ ਨੂੰ ਬਹੁਤ ਯਾਦ ਕਰਦੀ ਸੀ। ਉਨ੍ਹਾਂ ਨੇ ਕਾਲਜ ਕੈਂਪਸ ਵਿੱਚ ਹੀ ਇੱਕ ਗ੍ਰੀਕ ਰੈਸਟੋਰੈਂਟ ਲੱਭ ਲਿਆ, ਜਿੱਥੇ ਇਟਾਲੀਅਨ ਭੋਜਨ ਮਿਲਦਾ ਸੀ। ਉਹ ਅਕਸਰ ਉੱਥੇ ਜਾਂਦੀ ਸੀ। ਇੱਥੇ ਉਨ੍ਹਾਂ ਦੀ ਮੁਲਾਕਾਤ ਰਾਜੀਵ ਗਾਂਧੀ ਨਾਲ ਹੋਈ।
Published at : 21 May 2024 11:45 AM (IST)
ਹੋਰ ਵੇਖੋ





















