ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਦੀਪ ਸਿੱਧੂ, ਨੌਦੀਪ ਕੌਰ ਤੇ ਕਿਸਾਨਾਂ ਦੀ ਰਿਹਾਈ ਲਈ ਸਿੰਘੂ ਬਾਰਡਰ 'ਤੇ ਗੂੰਜੇ ਨਾਅਰੇ, ਵੇਖੋ ਤਸਵੀਰਾਂ
![](https://feeds.abplive.com/onecms/images/uploaded-images/2021/02/11/42d273b611085ab78f8db51b85366939_original.jpeg?impolicy=abp_cdn&imwidth=720)
Singhu_Border
1/5
![ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਰਿਹਾਈ ਲਈ ਪੈਦਲ ਮਾਰਚ ਕੱਢਿਆ ਗਿਆ। TDI ਮਾਲ ਤੋਂ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੱਕ ਇਹ ਮਾਰਚ ਕੱਢਿਆ ਗਿਆ।](https://feeds.abplive.com/onecms/images/uploaded-images/2021/02/11/0a696b5181870e46b8ecce9b66146763025d5.jpeg?impolicy=abp_cdn&imwidth=720)
ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਰਿਹਾਈ ਲਈ ਪੈਦਲ ਮਾਰਚ ਕੱਢਿਆ ਗਿਆ। TDI ਮਾਲ ਤੋਂ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੱਕ ਇਹ ਮਾਰਚ ਕੱਢਿਆ ਗਿਆ।
2/5
![120 ਤੋਂ ਵੱਧ ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਇਹ ਮਾਰਚ ਕੱਢਿਆ ਗਿਆ।](https://feeds.abplive.com/onecms/images/uploaded-images/2021/02/11/3438ca94266883e776d41135a58da6fedfb1b.jpeg?impolicy=abp_cdn&imwidth=720)
120 ਤੋਂ ਵੱਧ ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਇਹ ਮਾਰਚ ਕੱਢਿਆ ਗਿਆ।
3/5
![ਇਸ ਮਾਰਚ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਦੀਪ ਸਿੱਧੂ ਤੇ ਪੁਲਿਸ ਹਿਰਾਸਤ ਵਿੱਚ ਤਸ਼ੱਦਦ ਦੀ ਸ਼ਿਕਾਰ ਨੌਦੀਪ ਕੌਰ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ।](https://feeds.abplive.com/onecms/images/uploaded-images/2021/02/11/9dae4889bc11b355743ac0a03bee9a6094768.jpeg?impolicy=abp_cdn&imwidth=720)
ਇਸ ਮਾਰਚ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਦੀਪ ਸਿੱਧੂ ਤੇ ਪੁਲਿਸ ਹਿਰਾਸਤ ਵਿੱਚ ਤਸ਼ੱਦਦ ਦੀ ਸ਼ਿਕਾਰ ਨੌਦੀਪ ਕੌਰ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ।
4/5
![ਇਹ ਤਕਰੀਬਨ 3 ਕਿਲੋਮੀਟਰ ਦਾ ਪੈਦਲ ਮਾਰਚ ਸੀ। ਲੋਕਾਂ ਨੇ ਕਿਹਾ ਮੰਗਾਂ ਨਾ ਮੰਨੇ ਜਾਣ ਤੱਕ ਡਟੇ ਰਹਾਂਗੇ।](https://feeds.abplive.com/onecms/images/uploaded-images/2021/02/11/6d1ffbf34b37fe19d544bb90518b0bd62f737.jpeg?impolicy=abp_cdn&imwidth=720)
ਇਹ ਤਕਰੀਬਨ 3 ਕਿਲੋਮੀਟਰ ਦਾ ਪੈਦਲ ਮਾਰਚ ਸੀ। ਲੋਕਾਂ ਨੇ ਕਿਹਾ ਮੰਗਾਂ ਨਾ ਮੰਨੇ ਜਾਣ ਤੱਕ ਡਟੇ ਰਹਾਂਗੇ।
5/5
![ਕਿਸਾਨਾਂ ਦੀ ਸਰਕਾਰ ਨੂੰ ਅਪੀਲ ਹੈ ਕਿ ਉਨ੍ਹਾਂ ਦੇ ਸਾਥੀ ਕਿਸਾਨਾਂ ਨੂੰ ਜਲਦ-ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ।](https://feeds.abplive.com/onecms/images/uploaded-images/2021/02/11/e7b3c2b430b6fc591dd85264c1af75102d880.jpeg?impolicy=abp_cdn&imwidth=720)
ਕਿਸਾਨਾਂ ਦੀ ਸਰਕਾਰ ਨੂੰ ਅਪੀਲ ਹੈ ਕਿ ਉਨ੍ਹਾਂ ਦੇ ਸਾਥੀ ਕਿਸਾਨਾਂ ਨੂੰ ਜਲਦ-ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)