ਪੜਚੋਲ ਕਰੋ
ਸ਼ਿਮਲਾ ‘ਚ ਸ਼ੁਰੂ ਹੋਇਆ ਬਰਫ਼ਬਾਰੀ ਦਾ ਦੌਰ, ਸੈਲਾਨੀ ਕਰ ਰਹੇ ਖ਼ੂਬ ਮਸਤੀ, See Photos
fall5
1/7

ਰਾਜਧਾਨੀ ਸ਼ਿਮਲਾ ‘ਚ ਸੀਜ਼ਨ ਦੀ ਪਹਿਲੀ ਬਰਫਬਾਰੀ ਸ਼ੁਰੂ ਹੋ ਗਈ ਹੈ। ਸਵੇਰ ਤੋਂ ਬਰਫ਼ਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਲੰਬੇ ਇੰਤਜ਼ਾਰ ਤੋਂ ਬਾਅਦ ਸ਼ਿਮਲਾ ਸ਼ਹਿਰ ‘ਚ ਸੈਲਾਨੀਆਂ ਨੂੰ ਬਰਫ ਦੇਖਣ ਨੂੰ ਮਿਲੀ ਹੈ। ਜਿਸ ਨਾਲ ਸੈਲਾਨੀਆਂ ਦੇ ਚਿਹਰੇ ਖਿੜ ਉੱਠੇ ਹਨ।
2/7

ਬਰਫਬਾਰੀ ਦੀ ਵਜ੍ਹਾ ਨਾਲ ਜਿੱਥੇ ਉਪਰੀ ਸ਼ਿਮਲਾ ਨਾਲ ਸੰਪਰਕ ਟੁੱਟ ਗਿਆ ਹੈ ਦੂਜੇ ਪਾਸੇ ਹਿਮਾਚਲ ‘ਚ 350 ਤੋਂ ਜ਼ਿਆਦਾ ਸੜਕਾਂ ਰੋਕੀਆਂ ਗਈਆਂ ਹਨ। ਜਦਕਿ ਅੱਧਾ ਦਰਜਨ ਐਨਐਚ ਬੰਦ ਹੈ। 440 ਟਰਾਂਸਫਾਰਮਰ ਬੰਦ ਹੋਣ ਕਾਰਨ ਕਈ ਇਲਾਕਿਆਂ ‘ਚ ਬਿਜਲੀ ਬੰਦ ਕਰ ਦਿੱਤੀ ਗਈ ਹੈ।
Published at : 08 Jan 2022 10:24 AM (IST)
ਹੋਰ ਵੇਖੋ





















