ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸ਼ਿਮਲਾ ਦੇ ਨਾਰਕੰਡਾ 'ਚ ਬਰਫਬਾਰੀ, ਸਾਰਾ ਸੂਬ ਸ਼ੀਤਲਹਿਰ ਦੀ ਲਪੇਟ 'ਚ
![](https://feeds.abplive.com/onecms/images/uploaded-images/2021/12/06/ea631570e121def32d1925bee3e3940a_original.jpg?impolicy=abp_cdn&imwidth=720)
IMG-20211205-WA0094
1/6
![ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਪ੍ਰਸਿੱਧ ਸੈਲਾਨੀ ਸਥਾਨ ਨਾਰਕੰਡਾ 'ਚ ਬਰਫਬਾਰੀ ਹੋਈ ਹੈ।](https://feeds.abplive.com/onecms/images/uploaded-images/2021/12/06/f178359f9850d0a10c38c0367d3ccb92ae781.jpg?impolicy=abp_cdn&imwidth=720)
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਪ੍ਰਸਿੱਧ ਸੈਲਾਨੀ ਸਥਾਨ ਨਾਰਕੰਡਾ 'ਚ ਬਰਫਬਾਰੀ ਹੋਈ ਹੈ।
2/6
![ਨਾਰਕੰਡਾ ਦੀਆਂ ਸੜਕਾਂ 'ਚ ਫਿਸਲਣ ਦੇ ਚਲਦਿਆਂ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।](https://feeds.abplive.com/onecms/images/uploaded-images/2021/12/06/3b8c2c5dffae5bb04598b083cbf342390b6b5.jpg?impolicy=abp_cdn&imwidth=720)
ਨਾਰਕੰਡਾ ਦੀਆਂ ਸੜਕਾਂ 'ਚ ਫਿਸਲਣ ਦੇ ਚਲਦਿਆਂ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
3/6
![ਉਧਰ ਕਿੰਤੌਰ ਦੇ ਛਿਤਕੂਲ 'ਚ 6 ਇੰਚ ਤੋਂ ਜ਼ਿਆਦਾ ਬਰਫਬਾਰੀ ਹੋਈ ਹੈ।](https://feeds.abplive.com/onecms/images/uploaded-images/2021/12/06/efb869e1677379a381d0cfe3d3bec3974a8dc.jpg?impolicy=abp_cdn&imwidth=720)
ਉਧਰ ਕਿੰਤੌਰ ਦੇ ਛਿਤਕੂਲ 'ਚ 6 ਇੰਚ ਤੋਂ ਜ਼ਿਆਦਾ ਬਰਫਬਾਰੀ ਹੋਈ ਹੈ।
4/6
![ਤਾਜ਼ਾ ਬਰਫਬਾਰੀ ਤੇ ਬਾਰਿਸ਼ ਨਾਲ ਹਿਮਾਚਲ ਪ੍ਰਦੇਸ਼ 'ਚ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।](https://feeds.abplive.com/onecms/images/uploaded-images/2021/12/06/706a56e312bc8a5b5d644edb0db0eef7d06cc.jpg?impolicy=abp_cdn&imwidth=720)
ਤਾਜ਼ਾ ਬਰਫਬਾਰੀ ਤੇ ਬਾਰਿਸ਼ ਨਾਲ ਹਿਮਾਚਲ ਪ੍ਰਦੇਸ਼ 'ਚ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
5/6
![ਨਤੀਜੇ ਵਜੋਂ ਸਾਰਾ ਸੂਬਾ ਸ਼ੀਤਲਹਿਰ ਦੀ ਲਪੇਟ 'ਚ ਹਨ। ਨਾਰਕੰਡਾ ਤੋਂ ਇਲਾਵਾ ਲਾਹੌਰ-ਸਪੀਤਿ ਜ਼ਿਲ੍ਹੇ 'ਚ ਰੋਹਤਾਂਗ ਸਣੇ ਉੱਚੀ ਚੋਟੀਆਂ ਇਕ ਵਾਰ ਫਿਰ ਤੋਂ ਸਫੇਦ ਹੋ ਗਈ ਹੈ।](https://feeds.abplive.com/onecms/images/uploaded-images/2021/12/06/4493e0d1fd3c2a5604eb37274841487faf53a.jpg?impolicy=abp_cdn&imwidth=720)
ਨਤੀਜੇ ਵਜੋਂ ਸਾਰਾ ਸੂਬਾ ਸ਼ੀਤਲਹਿਰ ਦੀ ਲਪੇਟ 'ਚ ਹਨ। ਨਾਰਕੰਡਾ ਤੋਂ ਇਲਾਵਾ ਲਾਹੌਰ-ਸਪੀਤਿ ਜ਼ਿਲ੍ਹੇ 'ਚ ਰੋਹਤਾਂਗ ਸਣੇ ਉੱਚੀ ਚੋਟੀਆਂ ਇਕ ਵਾਰ ਫਿਰ ਤੋਂ ਸਫੇਦ ਹੋ ਗਈ ਹੈ।
6/6
![ਨਾਰਕੰਡਾ ਦੀਆਂ ਸੜਕਾਂ 'ਚ ਫਿਸਲਣ ਦੇ ਚਲਦਿਆਂ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।](https://feeds.abplive.com/onecms/images/uploaded-images/2021/12/06/8cb6853934bcc458e93bcf704fa5a22199f7f.jpg?impolicy=abp_cdn&imwidth=720)
ਨਾਰਕੰਡਾ ਦੀਆਂ ਸੜਕਾਂ 'ਚ ਫਿਸਲਣ ਦੇ ਚਲਦਿਆਂ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
Published at : 06 Dec 2021 03:34 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਪੰਜਾਬ
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)