ਪੜਚੋਲ ਕਰੋ
ਝੋਨੇ ਦੀ ਖਰੀਦ ਹੋਈ ਸ਼ੁਰੂ, 1960 ਰੁਪਏ ਦੇ ਸਰਕਾਰੀ ਰੇਟ ਤੇ ਖਰੀਦਿਆ ਗਿਆ ਝੋਨਾ
4
1/7

ਅਸਮਾਨ ਵਿੱਚ ਛਾਏ ਕਾਲੇ ਬੱਦਲ ਅਤੇ ਮੰਡੀਆਂ ਵਿੱਚ ਪਈ ਝੋਨੇ ਦੀ ਫਸਲ ਨੂੰ ਵੇਖ ਕੇ ਪੰਜਾਬ ਦੇ ਕਿਸਾਨ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਸੀ।
2/7

ਕੇਂਦਰ 11 ਅਕਤੂਬਰ ਤੋਂ ਝੋਨੇ ਦੀ ਖਰੀਦ ਕਰਨ ਦੀ ਗੱਲ ਕਹਿ ਰਿਹਾ ਸੀ, ਕਿਸਾਨਾਂ ਦੇ ਘਿਰਾਓ ਤੋਂ ਬਾਅਦ ਪੰਜਾਬ ਸਰਕਾਰ ਦੁਆਰਾ ਕੇਂਦਰ ਨਾਲ ਕੀਤੀ ਗਈ ਗੱਲਬਾਤ ਦਾ ਸਾਰਥਕ ਨਤੀਜਾ ਸਾਹਮਣੇ ਆਇਆ।
3/7

ਕੇਂਦਰ ਸਰਕਾਰ ਨੇ 3 ਅਕਤੂਬਰ ਨੂੰ ਝੋਨੇ ਦੀ ਖਰੀਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ।
4/7

ਸੰਗਰੂਰ ਵਿੱਚ ਵੀ ਅੱਜ ਕਈ ਸਥਾਨਾਂ ‘ਤੇ ਝੋਨੇ ਦੀ ਬੋਲੀ ਕੀਤੀ ਗਈ। ਖਾਸ ਤੌਰ 'ਤੇ ਡੀਸੀ ਸੰਗਰੂਰ ਨੇ ਵੱਖ-ਵੱਖ ਸਥਾਨਾਂ 'ਤੇ ਜਾ ਕੇ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ।
5/7

ਜਿਨ੍ਹਾਂ ਅਨਾਜ ਮੰਡੀਆਂ ਵਿੱਚ ਸਫਾਈ ਦੀ ਵਿਵਸਥਾ ਨਹੀਂ ਸੀ ਜਾਂ ਕੋਈ ਪ੍ਰਬੰਧ ਚੰਗੇ ਨਹੀਂ ਸਨ ਉਨ੍ਹਾਂ ਨੂੰ ਠੀਕ ਕਰਨ ਅਤੇ ਸਫਾਈ ਵਿਵਸਥਾ ਦੇ ਦੁਰੁਸਤੀ ਕਰਨ ਦੇ ਤੁਰੰਤ ਨਿਰਦੇਸ਼ ਵੀ ਡੀਸੀ ਸੰਗਰੂਰ ਦੁਆਰਾ ਜਾਰੀ ਕੀਤੇ ਗਏ ਹਨ।
6/7

ਮੰਡੀਆਂ 'ਚ ਝੋਨਾ 1960 ਰੁਪਏ ਦੇ ਸਰਕਾਰੀ ਰੇਟ 'ਤੇ ਖਰੀਦਿਆ ਗਿਆ।
7/7

ਮੰਡੀਆਂ 'ਚ ਝੋਨਾ 1960 ਰੁਪਏ ਦੇ ਸਰਕਾਰੀ ਰੇਟ 'ਤੇ ਖਰੀਦਿਆ ਗਿਆ।
Published at : 03 Oct 2021 03:43 PM (IST)
Tags :
Paddy Procurementਹੋਰ ਵੇਖੋ





















