ਪੜਚੋਲ ਕਰੋ
(Source: ECI/ABP News)
ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਿਰਾਓ ਕਰਨ ਗਏ ਠੇਕਾ ਕਾਮੇ ਪੁਲਿਸ ਨੇ ਚੁੱਕੇ
![](https://feeds.abplive.com/onecms/images/uploaded-images/2021/12/04/2ed8b81e2d70e27fe9351bb8382fbce0_original.jpeg?impolicy=abp_cdn&imwidth=720)
Protest
1/5
![ਅੱਜ ਬਠਿੰਡਾ ਵਿਖੇ ਪੰਜਾਬ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਿਰਾਓ ਕਰਨ ਲਈ ਗਏ ਠੇਕਾ ਕਾਮਿਆਂ ਨੂੰ ਗਿਣਤੀ ਪੁਲਿਸ ਨੇ ਹਿਰਾਸਤ 'ਚ ਲਿਆ।](https://feeds.abplive.com/onecms/images/uploaded-images/2021/12/04/4c7ed7b206de1979eb208101b00b940a6139a.jpeg?impolicy=abp_cdn&imwidth=720)
ਅੱਜ ਬਠਿੰਡਾ ਵਿਖੇ ਪੰਜਾਬ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਿਰਾਓ ਕਰਨ ਲਈ ਗਏ ਠੇਕਾ ਕਾਮਿਆਂ ਨੂੰ ਗਿਣਤੀ ਪੁਲਿਸ ਨੇ ਹਿਰਾਸਤ 'ਚ ਲਿਆ।
2/5
![ਜਾਣਕਾਰੀ ਦਿੰਦੇ ਠੇਕਾ ਕਾਮਿਆਂ ਨੇ ਦੱਸਿਆ ਕਿ ਪਿੱਛਲੇ ਲੰਬੇ ਸਮੇਂ ਤੋਂ ਅਸੀਂ ਵੱਖ ਵੱਖ ਵਿਭਾਗਾਂ 'ਚ ਕੰਮ ਕਰਦੇ ਆ ਰਹੇ ਹਾਂ](https://feeds.abplive.com/onecms/images/uploaded-images/2021/12/04/6b01ba968d427c380ce0ac1f433b28ffa5ef3.jpeg?impolicy=abp_cdn&imwidth=720)
ਜਾਣਕਾਰੀ ਦਿੰਦੇ ਠੇਕਾ ਕਾਮਿਆਂ ਨੇ ਦੱਸਿਆ ਕਿ ਪਿੱਛਲੇ ਲੰਬੇ ਸਮੇਂ ਤੋਂ ਅਸੀਂ ਵੱਖ ਵੱਖ ਵਿਭਾਗਾਂ 'ਚ ਕੰਮ ਕਰਦੇ ਆ ਰਹੇ ਹਾਂ
3/5
![ਪਰ ਸਾਨੂੰ ਅੱਜ ਤਕ ਪੱਕਾ ਨਹੀਂ ਕੀਤਾ ਜਿਸਦਾ ਸਵਾਲ ਕਰਨ ਆਏ ਸੀ ਪਰ ਪੁਲਿਸ ਨੇ ਸਾਨੂੰ ਹਿਰਾਸਤ 'ਚ ਲਿਆ।](https://feeds.abplive.com/onecms/images/uploaded-images/2021/12/04/9ec5beb4770cbd244c738ce561b00d205d337.jpeg?impolicy=abp_cdn&imwidth=720)
ਪਰ ਸਾਨੂੰ ਅੱਜ ਤਕ ਪੱਕਾ ਨਹੀਂ ਕੀਤਾ ਜਿਸਦਾ ਸਵਾਲ ਕਰਨ ਆਏ ਸੀ ਪਰ ਪੁਲਿਸ ਨੇ ਸਾਨੂੰ ਹਿਰਾਸਤ 'ਚ ਲਿਆ।
4/5
![ਕਾਮਿਆਂ ਨੇ ਚਿਤਾਵਨੀ ਦਿੱਤੀ ਹੈ ਕਿ ਸੰਘਰਸ਼ ਏਸੇ ਤਰ੍ਹਾਂ ਜਾਰੀ ਰਹੇਗਾ ਜੋ ਮਰਜ਼ੀ ਕਰ ਲਵੋ।](https://feeds.abplive.com/onecms/images/uploaded-images/2021/12/04/7fcbab89264fbaaf08406d2296030e4ce1afa.jpeg?impolicy=abp_cdn&imwidth=720)
ਕਾਮਿਆਂ ਨੇ ਚਿਤਾਵਨੀ ਦਿੱਤੀ ਹੈ ਕਿ ਸੰਘਰਸ਼ ਏਸੇ ਤਰ੍ਹਾਂ ਜਾਰੀ ਰਹੇਗਾ ਜੋ ਮਰਜ਼ੀ ਕਰ ਲਵੋ।
5/5
![ਜਾਣਕਾਰੀ ਦਿੰਦੇ ਠੇਕਾ ਕਾਮਿਆਂ ਨੇ ਦੱਸਿਆ ਕਿ ਪਿੱਛਲੇ ਲੰਬੇ ਸਮੇਂ ਤੋਂ ਅਸੀਂ ਵੱਖ ਵੱਖ ਵਿਭਾਗਾਂ 'ਚ ਕੰਮ ਕਰਦੇ ਆ ਰਹੇ ਹਾਂ](https://feeds.abplive.com/onecms/images/uploaded-images/2021/12/04/5f7333184faea497608d593e5a921d94727ce.jpeg?impolicy=abp_cdn&imwidth=720)
ਜਾਣਕਾਰੀ ਦਿੰਦੇ ਠੇਕਾ ਕਾਮਿਆਂ ਨੇ ਦੱਸਿਆ ਕਿ ਪਿੱਛਲੇ ਲੰਬੇ ਸਮੇਂ ਤੋਂ ਅਸੀਂ ਵੱਖ ਵੱਖ ਵਿਭਾਗਾਂ 'ਚ ਕੰਮ ਕਰਦੇ ਆ ਰਹੇ ਹਾਂ
Published at : 04 Dec 2021 04:44 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)