ਪੜਚੋਲ ਕਰੋ
(Source: ECI/ABP News)
ਜੇਕਰ ਵੀਕੈਂਡ 'ਤੇ ਅੰਮ੍ਰਿਤਸਰ ਘੁੰਮਣਾ ਚਾਹੁੰਦੇ ਹੋ ਤਾਂ ਚੁਣੋ ਇਹ ਟੂਰ ਪੈਕੇਜ, ਬਹੁਤ ਘੱਟ ਪੈਸਿਆਂ 'ਚ ਮਿਲੇਗੀ ਰਿਹਾਇਸ਼, ਭੋਜਨ ਅਤੇ ਘੁੰਮਣ ਦੀ ਸਹੂਲਤ
Amritsar tour package
1/7
![ਜੇਕਰ ਤੁਸੀਂ ਵੀਕਐਂਡ 'ਤੇ ਦਿੱਲੀ ਤੋਂ ਅੰਮ੍ਰਿਤਸਰ ਜਾਣਾ ਚਾਹੁੰਦੇ ਹੋ ਤਾਂ ਤੁਸੀਂ IRCTC ਦੇ ਇਸ ਦੋ ਦਿਨਾਂ ਟੂਰ ਪੈਕੇਜ ਨੂੰ ਚੁਣ ਸਕਦੇ ਹੋ। ਇਹ ਪੈਕੇਜ ਨਾ ਸਿਰਫ ਤੁਹਾਨੂੰ ਲਗਭਗ 6 ਹਜ਼ਾਰ ਰੁਪਏ 'ਚ ਅੰਮ੍ਰਿਤਸਰ ਲੈ ਜਾਵੇਗਾ ਬਲਕਿ ਤੁਹਾਡੇ ਰਹਿਣ ਅਤੇ ਖਾਣ-ਪੀਣ ਦਾ ਵੀ ਇੰਤਜ਼ਾਮ ਕਰੇਗਾ। ਭਾਰਤੀ ਰੇਲਵੇ ਦੇ ਇਸ ਪੈਕੇਜ ਦਾ ਨਾਂ ਨਵੀਂ ਦਿੱਲੀ-ਅੰਮ੍ਰਿਤਸਰ ਟੂਰ ਹੈ। ਇਹ ਹਰ ਹਫਤੇ ਦੇ ਅੰਤ ਵਿੱਚ ਉਪਲਬਧ ਹੋਵੇਗਾ।](https://cdn.abplive.com/imagebank/default_16x9.png)
ਜੇਕਰ ਤੁਸੀਂ ਵੀਕਐਂਡ 'ਤੇ ਦਿੱਲੀ ਤੋਂ ਅੰਮ੍ਰਿਤਸਰ ਜਾਣਾ ਚਾਹੁੰਦੇ ਹੋ ਤਾਂ ਤੁਸੀਂ IRCTC ਦੇ ਇਸ ਦੋ ਦਿਨਾਂ ਟੂਰ ਪੈਕੇਜ ਨੂੰ ਚੁਣ ਸਕਦੇ ਹੋ। ਇਹ ਪੈਕੇਜ ਨਾ ਸਿਰਫ ਤੁਹਾਨੂੰ ਲਗਭਗ 6 ਹਜ਼ਾਰ ਰੁਪਏ 'ਚ ਅੰਮ੍ਰਿਤਸਰ ਲੈ ਜਾਵੇਗਾ ਬਲਕਿ ਤੁਹਾਡੇ ਰਹਿਣ ਅਤੇ ਖਾਣ-ਪੀਣ ਦਾ ਵੀ ਇੰਤਜ਼ਾਮ ਕਰੇਗਾ। ਭਾਰਤੀ ਰੇਲਵੇ ਦੇ ਇਸ ਪੈਕੇਜ ਦਾ ਨਾਂ ਨਵੀਂ ਦਿੱਲੀ-ਅੰਮ੍ਰਿਤਸਰ ਟੂਰ ਹੈ। ਇਹ ਹਰ ਹਫਤੇ ਦੇ ਅੰਤ ਵਿੱਚ ਉਪਲਬਧ ਹੋਵੇਗਾ।
2/7
![ਇਸ ਪੈਕੇਜ ਲਈ ਟ੍ਰੇਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਸਵੇਰੇ 7.20 ਵਜੇ ਚੱਲੇਗੀ। ਇਹ ਟਰੇਨ ਹਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਫੜੀ ਜਾ ਸਕਦੀ ਹੈ।](https://cdn.abplive.com/imagebank/default_16x9.png)
ਇਸ ਪੈਕੇਜ ਲਈ ਟ੍ਰੇਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਸਵੇਰੇ 7.20 ਵਜੇ ਚੱਲੇਗੀ। ਇਹ ਟਰੇਨ ਹਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਫੜੀ ਜਾ ਸਕਦੀ ਹੈ।
3/7
![ਇਸ ਟੂਰ ਪੈਕੇਜ ਦੇ ਤਹਿਤ ਤੁਹਾਨੂੰ ਅੰਮ੍ਰਿਤਸਰ ਦੇ ਮਸ਼ਹੂਰ ਬਾਘਾ ਬਾਰਡਰ, ਜਲਿਆਂਵਾਲਾ ਬਾਗ ਅਤੇ ਗੋਲਡਨ ਟੈਂਪਲ ਤੱਕ ਲਿਜਾਇਆ ਜਾਵੇਗਾ।](https://cdn.abplive.com/imagebank/default_16x9.png)
ਇਸ ਟੂਰ ਪੈਕੇਜ ਦੇ ਤਹਿਤ ਤੁਹਾਨੂੰ ਅੰਮ੍ਰਿਤਸਰ ਦੇ ਮਸ਼ਹੂਰ ਬਾਘਾ ਬਾਰਡਰ, ਜਲਿਆਂਵਾਲਾ ਬਾਗ ਅਤੇ ਗੋਲਡਨ ਟੈਂਪਲ ਤੱਕ ਲਿਜਾਇਆ ਜਾਵੇਗਾ।
4/7
![ਜੇਕਰ ਤੁਸੀਂ ਇਸ ਪੈਕੇਜ ਨੂੰ ਸਿੰਗਲ ਆਕੂਪੈਂਸੀ 'ਚ ਲੈਂਦੇ ਹੋ ਤਾਂ ਇਸਦੀ ਕੀਮਤ 8420 ਰੁਪਏ ਹੋਵੇਗੀ। ਜੇਕਰ ਦੋ ਜਣੇ ਜਾਂਦੇ ਹਨ ਤਾਂ ਖਰਚਾ 6240 ਰੁਪਏ ਹੋਵੇਗਾ।](https://cdn.abplive.com/imagebank/default_16x9.png)
ਜੇਕਰ ਤੁਸੀਂ ਇਸ ਪੈਕੇਜ ਨੂੰ ਸਿੰਗਲ ਆਕੂਪੈਂਸੀ 'ਚ ਲੈਂਦੇ ਹੋ ਤਾਂ ਇਸਦੀ ਕੀਮਤ 8420 ਰੁਪਏ ਹੋਵੇਗੀ। ਜੇਕਰ ਦੋ ਜਣੇ ਜਾਂਦੇ ਹਨ ਤਾਂ ਖਰਚਾ 6240 ਰੁਪਏ ਹੋਵੇਗਾ।
5/7
![ਇਸੇ ਤਰ੍ਹਾਂ ਜੇਕਰ ਤਿੰਨ ਵਿਅਕਤੀ ਹੋਣ ਤਾਂ ਖਰਚਾ ਘਟ ਕੇ 5780 ਰੁਪਏ ਪ੍ਰਤੀ ਵਿਅਕਤੀ ਰਹਿ ਜਾਵੇਗਾ। ਜੇਕਰ 5 ਤੋਂ 11 ਸਾਲ ਤੱਕ ਦੇ ਬੱਚੇ ਹਨ ਤਾਂ ਤੁਹਾਨੂੰ 4670 ਰੁਪਏ ਵਾਧੂ ਦੇਣੇ ਪੈਣਗੇ।](https://cdn.abplive.com/imagebank/default_16x9.png)
ਇਸੇ ਤਰ੍ਹਾਂ ਜੇਕਰ ਤਿੰਨ ਵਿਅਕਤੀ ਹੋਣ ਤਾਂ ਖਰਚਾ ਘਟ ਕੇ 5780 ਰੁਪਏ ਪ੍ਰਤੀ ਵਿਅਕਤੀ ਰਹਿ ਜਾਵੇਗਾ। ਜੇਕਰ 5 ਤੋਂ 11 ਸਾਲ ਤੱਕ ਦੇ ਬੱਚੇ ਹਨ ਤਾਂ ਤੁਹਾਨੂੰ 4670 ਰੁਪਏ ਵਾਧੂ ਦੇਣੇ ਪੈਣਗੇ।
6/7
![ਇਸ ਟੂਰ ਦੇ ਤਹਿਤ ਤੁਹਾਨੂੰ ਹੋਟਲ ਕੰਟਰੀ ਇਨ ਵਿਖੇ ਠਹਿਰਾਇਆ ਜਾਵੇਗਾ। ਤੁਸੀਂ ਵਿਸਥਾਰ ਵਿੱਚ ਜਾਣਨ ਲਈ ਅਧਿਕਾਰਤ ਵੈੱਬਸਾਈਟ ਦੇਖ ਸਕਦੇ ਹੋ।](https://cdn.abplive.com/imagebank/default_16x9.png)
ਇਸ ਟੂਰ ਦੇ ਤਹਿਤ ਤੁਹਾਨੂੰ ਹੋਟਲ ਕੰਟਰੀ ਇਨ ਵਿਖੇ ਠਹਿਰਾਇਆ ਜਾਵੇਗਾ। ਤੁਸੀਂ ਵਿਸਥਾਰ ਵਿੱਚ ਜਾਣਨ ਲਈ ਅਧਿਕਾਰਤ ਵੈੱਬਸਾਈਟ ਦੇਖ ਸਕਦੇ ਹੋ।
7/7
![ਹੋਰ ਵੇਰਵਿਆਂ ਲਈ ਤੁਸੀਂ IRCTC ਟੂਰਿਸਟ ਫੈਸਿਲੀਟੇਸ਼ਨ ਸੈਂਟਰ, ਪਲੇਟਫਾਰਮ ਨੰਬਰ 16, ਨਵੀਂ ਦਿੱਲੀ ਰੇਲਵੇ ਸਟੇਸ਼ਨ, ਟੈਲੀਫੋਨ ਨੰਬਰ - 9717641764, 9717648888, 8287930747 'ਤੇ ਸੰਪਰਕ ਕਰ ਸਕਦੇ ਹੋ।](https://cdn.abplive.com/imagebank/default_16x9.png)
ਹੋਰ ਵੇਰਵਿਆਂ ਲਈ ਤੁਸੀਂ IRCTC ਟੂਰਿਸਟ ਫੈਸਿਲੀਟੇਸ਼ਨ ਸੈਂਟਰ, ਪਲੇਟਫਾਰਮ ਨੰਬਰ 16, ਨਵੀਂ ਦਿੱਲੀ ਰੇਲਵੇ ਸਟੇਸ਼ਨ, ਟੈਲੀਫੋਨ ਨੰਬਰ - 9717641764, 9717648888, 8287930747 'ਤੇ ਸੰਪਰਕ ਕਰ ਸਕਦੇ ਹੋ।
Published at : 28 Jan 2022 05:04 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)