ਪੜਚੋਲ ਕਰੋ
Farmers Protest: ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਲੀਡਰ ਵਿਜੇ ਸਾਂਪਲਾ ਦਾ ਘਿਰਾਓ, ਵੇਖੋ ਤਸਵੀਰਾਂ
Siege_of_Vijay_Sampla__(8)
1/8

ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਿਸਾਨਾਂ ਦਾ ਵਿਰੋਧ ਜਾਰੀ ਹੈ। ਕਿਸਾਨ ਭਾਜਪਾ ਨੇਤਾਵਾਂ ਨੂੰ ਘੇਰ ਕੇ ਆਪਣਾ ਗੁੱਸਾ ਕੱਢ ਰਹੇ ਹਨ।
2/8

ਹੁਣ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਕਿਸਾਨ ਸੰਗਠਨ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
3/8

ਦੱਸ ਦਈਏ ਕਿ ਕਿਸਾਨਾਂ ਨੂੰ ਵਿਜੇ ਸਾਂਪਲਾ ਦੇ ਆਉਣ ਬਾਰੇ ਪਤਾ ਲੱਗਿਆ ਤਾਂ ਕਿਸਾਨਾਂ ਨੇ ਸਾਂਪਲਾ ਦੇ ਘਰਾਓ ਕਰਨ ਦੀ ਯੋਜਨਾ ਬਣਾਈ।
4/8

ਇਸ ਦੌਰਾਨ ਮੌਕੇ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ। ਜਿਨ੍ਹਾਂ ਵੱਲੋਂ ਕਿਸਾਨਾਂ ਉੱਪਰ ਹਲਕੇ ਬਲ ਦਾ ਇਸਤੇਮਾਲ ਕੀਤਾ ਗਿਆ।
5/8

ਕੁਝ ਕਿਸਾਨਾਂ ਵੱਲੋਂ ਪੁਲਿਸ ਕਰਮੀਆਂ ਦੀਆਂ ਲਾਠੀਆ ਵੀ ਖੋਹ ਲਈਆਂ ਗਈਆਂ। ਪਰ ਬੀਜੇਪੀ ਲੀਡਰ ਆਪਣੀ ਗੱਡੀ ਚੋ ਬਾਹਰ ਨਹੀਂ ਆਏ।
6/8

ਇਸ ਦੇ ਨਾਲ ਹੀ ਕੁਝ ਨੋਜਵਾਨਾਂ ਵੱਲੋਂ ਵੀ ਸਾਂਪਲਾ ਦਾ ਪਿੱਛਾ ਕੀਤਾ ਗਿਆ ਪਰ ਬੀਜੇਪੀ ਲੀਡਰ ਭੱਜਣ ਵਿਚ ਸਫ਼ਲ ਹੋ ਗਏ।
7/8

ਵਿਜੇ ਸਾਂਪਲਾ ਦਾ ਘਿਰਾਓ
8/8

ਵਿਜੇ ਸਾਂਪਲਾ ਦਾ ਘਿਰਾਓ
Published at : 31 Jul 2021 02:04 PM (IST)
ਹੋਰ ਵੇਖੋ
Advertisement
Advertisement





















