ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਭਾਰਤੀ ਹਾਕੀ ਟੀਮ, SGPC ਨੇ 1 ਕਰੋੜ ਰੁਪਏ ਨਾਲ ਕੀਤਾ ਸਨਮਾਨਿਤ
![](https://feeds.abplive.com/onecms/images/uploaded-images/2021/08/11/ccedfe10ed077ccb05c26727b638bea6_original.jpeg?impolicy=abp_cdn&imwidth=720)
WhatsApp_Image_2021-08-11_at_1019.21
1/6
![ਟੋਕਿਓ ਓਲੰਪਿਕ ਵਿੱਚ ਕਾਂਸੀ ਤਗਮਾ ਜਿੱਤਣ ਮਗਰੋਂ ਪੁਰਸ਼ ਹਾਕੀ ਟੀਮ ਅੰਮ੍ਰਿਤਸਰ ਪਹੁੰਚੀ। ਇਸ ਦੇ ਨਾਲ ਨਾਲ ਮਹਿਲਾ ਹਾਕੀ ਖਿਡਾਰਨ ਗੁਰਜੀਤ ਕੌਰ ਵੀ ਇੱਥੇ ਪਹੁੰਚੀ।](https://feeds.abplive.com/onecms/images/uploaded-images/2021/08/11/1a69cec9663eb627fd774e88927d70e9571cc.jpeg?impolicy=abp_cdn&imwidth=720)
ਟੋਕਿਓ ਓਲੰਪਿਕ ਵਿੱਚ ਕਾਂਸੀ ਤਗਮਾ ਜਿੱਤਣ ਮਗਰੋਂ ਪੁਰਸ਼ ਹਾਕੀ ਟੀਮ ਅੰਮ੍ਰਿਤਸਰ ਪਹੁੰਚੀ। ਇਸ ਦੇ ਨਾਲ ਨਾਲ ਮਹਿਲਾ ਹਾਕੀ ਖਿਡਾਰਨ ਗੁਰਜੀਤ ਕੌਰ ਵੀ ਇੱਥੇ ਪਹੁੰਚੀ।
2/6
![ਟੀਮ ਅੰਮ੍ਰਿਤਸਰ ਏਅਰਪੋਰਟ ਤੇ ਲੈਂਡ ਹੋਣ ਮਗਰੋਂ ਬੱਸ 'ਚ ਸਵਾਰ ਹੋ ਕੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ।ਇੱਥੇ ਟੀਮ ਨੂੰ ਸ੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।](https://feeds.abplive.com/onecms/images/uploaded-images/2021/08/11/8d8e23921fc18474df35a2d774bce52c55641.jpeg?impolicy=abp_cdn&imwidth=720)
ਟੀਮ ਅੰਮ੍ਰਿਤਸਰ ਏਅਰਪੋਰਟ ਤੇ ਲੈਂਡ ਹੋਣ ਮਗਰੋਂ ਬੱਸ 'ਚ ਸਵਾਰ ਹੋ ਕੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ।ਇੱਥੇ ਟੀਮ ਨੂੰ ਸ੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।
3/6
![ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਕੀ ਟੀਮ ਨੂੰ 1 ਕਰੋੜ ਰੁਪਏ ਨਾਲ ਸਨਮਾਨਿਤ ਕੀਤਾ।](https://feeds.abplive.com/onecms/images/uploaded-images/2021/08/11/203bf4fde025167ba9ce22a4a0e8a5aeaf1a6.jpeg?impolicy=abp_cdn&imwidth=720)
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਕੀ ਟੀਮ ਨੂੰ 1 ਕਰੋੜ ਰੁਪਏ ਨਾਲ ਸਨਮਾਨਿਤ ਕੀਤਾ।
4/6
![ਟੋਕੀਓ ਓਲੰਪਿਕ ਖੇਡਾਂ ਦੌਰਾਨ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ](https://feeds.abplive.com/onecms/images/uploaded-images/2021/08/11/fb1a6b0e51cd6537e84e764c896d828e3d9be.jpeg?impolicy=abp_cdn&imwidth=720)
ਟੋਕੀਓ ਓਲੰਪਿਕ ਖੇਡਾਂ ਦੌਰਾਨ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ
5/6
![ਹੁਣ ਜਿੱਥੇ ਵੀ ਖਿਡਾਰੀ ਜਾਂਦੇ ਹਨ ਉਨ੍ਹਾਂ ਦਾ ਦੇਸ਼ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਂਦਾ ਹੈ।](https://feeds.abplive.com/onecms/images/uploaded-images/2021/08/11/eb32b8b6628645c311345561244764e18e730.jpeg?impolicy=abp_cdn&imwidth=720)
ਹੁਣ ਜਿੱਥੇ ਵੀ ਖਿਡਾਰੀ ਜਾਂਦੇ ਹਨ ਉਨ੍ਹਾਂ ਦਾ ਦੇਸ਼ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਂਦਾ ਹੈ।
6/6
![ਅੱਜ, ਕਾਂਸੀ ਦਾ ਤਗਮਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਆਪਣੇ ਜ਼ਮੀਨ ਪੰਜਾਬ ਪਹੁੰਚੀ।ਟੀਮ ਅੰਮ੍ਰਿਤਸਰ ਏਅਰਪੋਰਟ ਤੇ ਲੈਂਡ ਹੋਈ ।](https://feeds.abplive.com/onecms/images/uploaded-images/2021/08/11/c1bdc06737518c39bad01a96a1f3505997ce2.jpeg?impolicy=abp_cdn&imwidth=720)
ਅੱਜ, ਕਾਂਸੀ ਦਾ ਤਗਮਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਆਪਣੇ ਜ਼ਮੀਨ ਪੰਜਾਬ ਪਹੁੰਚੀ।ਟੀਮ ਅੰਮ੍ਰਿਤਸਰ ਏਅਰਪੋਰਟ ਤੇ ਲੈਂਡ ਹੋਈ ।
Published at : 11 Aug 2021 10:41 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)