ਪੜਚੋਲ ਕਰੋ
(Source: ECI/ABP News)
Jannat Zubair Photos : ਥਾਈ ਹਾਈ ਸਲਿਟ ਡਰੈੱਸ ਪਹਿਨ ਕੇ ਜੰਨਤ ਜ਼ੂਬੈਰ ਨੇ ਵਧਾਇਆ ਇੰਟਰਨੈੱਟ ਦਾ ਪਾਰਾ
ਜੰਨਤ ਜ਼ੁਬੈਰ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਬੇਹੱਦ ਗਲੈਮਰਸ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।
Jannat Zubair
1/8

ਜੰਨਤ ਜ਼ੁਬੈਰ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਬੇਹੱਦ ਗਲੈਮਰਸ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।
2/8

ਮਸ਼ਹੂਰ ਟੀਵੀ ਅਦਾਕਾਰਾ ਵਿੱਚ ਜੰਨਤ ਜ਼ੁਬੈਰ ਦਾ ਨਾਂ ਸ਼ਾਮਲ ਹੈ। ਜੰਨਤ ਨੇ ਬਾਲ ਕਲਾਕਾਰ ਦੇ ਤੌਰ 'ਤੇ ਟੀਵੀ ਦੀ ਦੁਨੀਆ 'ਚ ਪਹਿਲਾ ਕਦਮ ਰੱਖਿਆ ਸੀ। ਇਸ ਤੋਂ ਬਾਅਦ ਇਹ ਅਦਾਕਾਰਾ ਕਈ ਟੀਵੀ ਸੀਰੀਅਲਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।
3/8

ਜੰਨਤ ਜ਼ੁਬੈਰ ਹਾਲ ਹੀ 'ਚ ਰੋਹਿਤ ਸ਼ੈੱਟੀ ਦੇ ਸ਼ੋਅ 'ਖਤਰੋਂ ਕੇ ਖਿਲਾੜੀ 12' 'ਚ ਪ੍ਰਤੀਯੋਗੀ ਦੇ ਰੂਪ 'ਚ ਨਜ਼ਰ ਆਈ ਹੈ। ਜੰਨਤ ਸ਼ੋਅ 'ਚ ਮਹਿੰਗੀਆਂ ਪ੍ਰਤੀਯੋਗੀਆਂ 'ਚੋਂ ਇਕ ਰਹੀ ਹੈ।
4/8

ਜੰਨਤ ਜ਼ੂਬੈਰ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦਾ ਬੇਹੱਦ ਗਲੈਮਰਸ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।
5/8

ਇਨ੍ਹਾਂ ਤਸਵੀਰਾਂ 'ਚ ਜੰਨਤ ਨੀਲੇ ਰੰਗ ਦੀ ਥਾਈ ਹਾਈ ਸਲਿਟ ਡਰੈੱਸ ਪਹਿਨ ਕੇ ਕਹਿਰ ਢਾਹੁੰਦੀ ਨਜ਼ਰ ਆ ਰਹੀ ਹੈ।
6/8

ਜੰਨਤ ਜ਼ੁਬੈਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
7/8

ਜੰਨਤ ਦੇ ਫ਼ੈਨਜ ਦੀ ਸੂਚੀ ਬਹੁਤ ਲੰਬੀ ਹੈ, ਜਿਸ ਕਾਰਨ ਇੰਸਟਾਗ੍ਰਾਮ 'ਤੇ ਉਸ ਦੇ 43.7 ਮਿਲੀਅਨ ਫਾਲੋਅਰਜ਼ ਹਨ।
8/8

ਦੱਸ ਦੇਈਏ ਕਿ ਜੰਨਤ ਜ਼ੁਬੈਰ ਨੇ ਬਾਲ ਕਲਾਕਾਰ ਟੀਵੀ ਸੀਰੀਅਲ 'ਫੁਲਵਾ' ਤੋਂ ਕਾਫੀ ਪ੍ਰਸਿੱਧੀ ਖੱਟੀ ਹੈ। ਇਸ ਤੋਂ ਬਾਅਦ ਜੰਨਤ ਰਾਣੀ ਮੁਖਰਜੀ ਦੀ ਫਿਲਮ 'ਹਿਚਕੀ' 'ਚ ਵੀ ਨਜ਼ਰ ਆ ਚੁੱਕੀ ਹੈ।
Published at : 08 Aug 2022 05:49 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
