ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਫ਼ਾਜ਼ਿਲਕਾ 'ਚ ਵੱਡਾ ਹਾਦਸਾ, ਟਰੈਕਟਰ-ਟਰਾਲੀ ਦੀ ਟੱਕਰ ਦੌਰਾਨ ਬੱਚੇ ਦੀ ਮੌਤ, 22 ਲੋਕ ਜ਼ਖਮੀ
![](https://feeds.abplive.com/onecms/images/uploaded-images/2021/10/06/cfd1b2dd4c0351c003a0ceb8bd702c42_original.jpg?impolicy=abp_cdn&imwidth=720)
ferozepur_accident_7
1/6
![ਮੰਗਲਵਾਰ ਰਾਤ ਕਰੀਬ ਇੱਕ ਵਜੇ ਫਾਜ਼ਿਲਕਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਪਿੰਡ ਫੇਮੇ ਨੇੜੇ ਪੀਟਰ ਰੇਹੜੇ ਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ ਹੋ ਗਈ।](https://feeds.abplive.com/onecms/images/uploaded-images/2021/10/06/221076e0c8999f27d5729e0c418ebbe618424.jpg?impolicy=abp_cdn&imwidth=720)
ਮੰਗਲਵਾਰ ਰਾਤ ਕਰੀਬ ਇੱਕ ਵਜੇ ਫਾਜ਼ਿਲਕਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਪਿੰਡ ਫੇਮੇ ਨੇੜੇ ਪੀਟਰ ਰੇਹੜੇ ਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ ਹੋ ਗਈ।
2/6
![ਇਸ ਹਾਦਸੇ ਵਿੱਚ ਇੱਕ ਅੱਠ ਸਾਲ ਦੇ ਬੱਚੇ ਦੀ ਮੌਤ ਹੋ ਗਈ ਜਦਕਿ 22 ਲੋਕ ਜ਼ਖਮੀ ਹੋ ਗਏ।](https://feeds.abplive.com/onecms/images/uploaded-images/2021/10/06/c1dd5684e3aaecf1f1ae2563aca9bd8b073e8.jpg?impolicy=abp_cdn&imwidth=720)
ਇਸ ਹਾਦਸੇ ਵਿੱਚ ਇੱਕ ਅੱਠ ਸਾਲ ਦੇ ਬੱਚੇ ਦੀ ਮੌਤ ਹੋ ਗਈ ਜਦਕਿ 22 ਲੋਕ ਜ਼ਖਮੀ ਹੋ ਗਏ।
3/6
![ਦੱਸ ਦਈਏ ਕਿ ਇਹ ਲੋਕ ਬਾਬਾ ਬੁੱਢਾ ਸਾਹਿਬ ਦੇ ਮੇਲੇ 'ਤੇ ਜਾ ਰਹੇ ਸੀ।](https://feeds.abplive.com/onecms/images/uploaded-images/2021/10/06/9ac8aa63d09a82b0e9f13163b79b676f0f849.jpg?impolicy=abp_cdn&imwidth=720)
ਦੱਸ ਦਈਏ ਕਿ ਇਹ ਲੋਕ ਬਾਬਾ ਬੁੱਢਾ ਸਾਹਿਬ ਦੇ ਮੇਲੇ 'ਤੇ ਜਾ ਰਹੇ ਸੀ।
4/6
![ਜ਼ਖ਼ਮੀਆਂ ਨੂੰ ਫਿਰੋਜ਼ਪੁਰ ਦੇ ਵੱਖ-ਵੱਖ ਹਸਪਤਾਲਾਂ ਚ ਦਾਖਲ ਕਰਵਾਇਆ ਗਿਆ ਹੈ।](https://feeds.abplive.com/onecms/images/uploaded-images/2021/10/06/8736e95f9ff32f10af59a57833f97569ec920.jpg?impolicy=abp_cdn&imwidth=720)
ਜ਼ਖ਼ਮੀਆਂ ਨੂੰ ਫਿਰੋਜ਼ਪੁਰ ਦੇ ਵੱਖ-ਵੱਖ ਹਸਪਤਾਲਾਂ ਚ ਦਾਖਲ ਕਰਵਾਇਆ ਗਿਆ ਹੈ।
5/6
![ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ ਤੇ ਫਿਰੋਜ਼ਪੁਰ ਸਿਵਲ ਹਸਪਤਾਲ ਡਾਕਟਰ ਮਨਪ੍ਰੀਤ ਨੇ ਜ਼ਖ਼ਮੀਆਂ ਬਾਰੇ ਵਧੇਰੇ ਜਾਣਕਾਰੀ ਦਿੱਤੀ ਹੈ।](https://feeds.abplive.com/onecms/images/uploaded-images/2021/10/06/37e26315c37f4515f9887d92d1fb788790330.jpg?impolicy=abp_cdn&imwidth=720)
ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ ਤੇ ਫਿਰੋਜ਼ਪੁਰ ਸਿਵਲ ਹਸਪਤਾਲ ਡਾਕਟਰ ਮਨਪ੍ਰੀਤ ਨੇ ਜ਼ਖ਼ਮੀਆਂ ਬਾਰੇ ਵਧੇਰੇ ਜਾਣਕਾਰੀ ਦਿੱਤੀ ਹੈ।
6/6
![ਫਾਜ਼ਿਲਕਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਵੱਡਾ ਹਾਦਸਾ](https://feeds.abplive.com/onecms/images/uploaded-images/2021/10/06/7cdde86bf02fc04917693bed0a516b36d55f3.jpg?impolicy=abp_cdn&imwidth=720)
ਫਾਜ਼ਿਲਕਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਵੱਡਾ ਹਾਦਸਾ
Published at : 06 Oct 2021 01:42 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)