ਪੜਚੋਲ ਕਰੋ
ਨਵਜੋਤ ਸਿੱਧੂ ਦੇ ਘਰ ਸਮਰਥਕਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਸਿੱਧੂ ਦੇ ਹੱਕ 'ਚ ਨਾਰੇਬਾਜੀ ਤੇ ਵੰਡੀ ਮਠਿਆਈ, ਵੇਖੋ ਤਸਵੀਰਾਂ
Sidhu_Supporter_(4)
1/8

ਪੰਜਾਬ ਕਾਂਗਰਸ 'ਚ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਦਾ ਅਹੂਦਾ ਮਿਲ ਦੀਆਂ ਖ਼ਬਰਾਂ ਦੇ ਵਿਚਕਾਰ ਸਿੱਧੂ ਦੇ ਸਮਰਥਕਾਂ 'ਚ ਖੁਸ਼ੀ ਦੀ ਲਹਿਰ ਹੈ।
2/8

ਬੀਤੇ ਕਈ ਦਿਨਾਂ ਤੋਂ ਸਿੱਧੂ ਅਤੇ ਕੈਪਟਨ ਵਿਚਾਲੇ ਚਲੀ ਆ ਰਹੀ ਜੰਗ ਨੂੰ ਰੋਕਣ ਦਾ ਹਾਈਕਮਾਨ ਨੇ ਹੱਲ ਲੱਭ ਲਿਆ ਹੈ।
Published at : 17 Jul 2021 06:16 PM (IST)
ਹੋਰ ਵੇਖੋ





















