ਪੜਚੋਲ ਕਰੋ
ਟੋਕੀਓ ਓਲੰਪਿਕ ਜੇਤੂਆਂ ਲਈ ਕੈਪਟਨ ਅਮਰਿੰਦਰ ਸਿੰਘ ਬਣੇ ਕੁੱਕ, ਖਾਣਾ ਪਕਾਉਂਦਿਆਂ ਦੀਆਂ ਵੇਖੋ ਤਸਵੀਰਾਂ
captain_amrinder_singh_Cooking_5
1/9

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸੂਬੇ ਦੇ ਟੋਕੀਓ ਓਲੰਪਿਕ ਤਮਗਾ ਜੇਤੂਆਂ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਅਤੇ ਉਨ੍ਹਾਂ ਲਈ ਸੁਆਦੀ ਪਕਵਾਨ ਤਿਆਰ ਕੀਤੇ।
2/9

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਖਾਣਾ ਤਿਆਰ ਕੀਤੇ ਜਾ ਰਹੇ ਭਾਂਡਿਆਂ ਤੋਂ ਸਿੱਧਾ ਪਰੋਸਿਆ ਜਾਂਦਾ ਹੈ, ਤਾਂ ਸਵਾਦ ਹਮੇਸ਼ਾ ਵਧੀਆ ਹੁੰਦਾ ਹੈ। ਮੀਨੂ ਵਿੱਚ ਮਟਨ ਖਾਰਾ ਪਿਸ਼ੋਰੀ, ਲੌਂਗ ਇਲਾਇਚੀ ਚਿਕਨ, ਆਲੂ ਕੋਰਮਾ, ਦਾਲ ਮਸਰੀ, ਮੁਰਗ ਕੋਰਮਾ, ਦੁਗਾਨੀ ਬਿਰਯਾਨੀ ਅਤੇ ਜ਼ਰਦਾ ਰਾਈਸ ਸ਼ਾਮਲ ਸੀ।
Published at : 09 Sep 2021 12:53 PM (IST)
ਹੋਰ ਵੇਖੋ





















