ਪੜਚੋਲ ਕਰੋ
US Army: ਜਦੋਂ ਅਮਰੀਕੀ ਫੌਜ 'ਚ ਭਰਤੀ ਹੋਣ ਤੋਂ ਬਾਅਦ ਪਹਿਲੀ ਵਾਰ ਪਿੰਡ ਪੁੱਜਿਆ ਸਿੰਘ
US Army: ਦਸੂਹਾ ਦੇ ਪਿੰਡ ਉੱਚੀ ਬਸੀ ਦਾ ਸਿਮਰਨਜੀਤ ਸਿੰਘ ਅਮਰੀਕੀ ਫੌਜ 'ਚ ਭਰਤੀ ਹੋਣ ਤੋਂ ਬਾਅਦ ਅੱਜ ਪਹਿਲੀਿ ਵਾਰ ਆਪਣੇ ਜੱਦੀ ਪਹੁੰਚਿਆ।
US Army
1/7

ਪਰਿਵਾਰ ਦੇ ਨਾਲ ਨਾਲ ਪਿੰਡ ਵਾਲਿਆਂ ਢੋਲ 'ਤੇ ਭੰਗੜੇ ਪਾ ਉਸਦਾ ਜ਼ਬਰਦਸਤ ਸਵਾਗਤ ਕੀਤਾ।
2/7

ਮੀਡੀਆ ਨਾਲ ਗੱਲ ਕਰਦਿਆਂ ਸਿਮਰਨ ਨੇ ਦੱਸਿਆ ਕਿ ਉਸਦੇ ਪਿਤਾ ਇੰਡੀਅਨ ਆਰਮੀ 'ਚ ਨੌਕਰੀ ਕਰਦੇ ਸਨ ਜਿਸ ਤੋਂ ਉਸ ਦੇ ਦਿਲ 'ਚ ਵੀ ਵਰਦੀ ਪਾਉਣ ਦਾ ਸ਼ੌਂਕ ਸੀ ਜੋ ਉਸਨੇ ਅਮਰੀਕਾ ਜਾ ਕੇ ਪੂਰਾ ਕੀਤਾ।
3/7

ਸਿਮਰਨਜੀਤ ਸਿੰਘ ਨੇ ਕਿਹਾ ਮੇਰੇ ਪਰਿਵਾਰ ਨੇ ਮੈਨੂੰ ਪੂਰੀ ਸਪੋਟ ਕੀਤੀ।
4/7

ਸਿਮਰਨਜੀਤ ਸਿੰਘ ਨੇ ਕਿਹਾ ਅਮਰੀਕੀ ਫੌਜ ਵਿੱਚ ਭਰਤੀ ਹੋਣਾ ਮੇਰੇ ਲਈ ਮਾਣ ਵਾਲੀ ਗੱਲ
5/7

ਐਨਾ ਹੀ ਨਹੀਂ ਸਿਮਰਨ ਨੇ ਇਹ ਵੀ ਦੱਸਿਆ ਕਿ ਉਹ ਬਾਕੀ ਲੋਕਾਂ ਨਾਲੋਂ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਜਿਸ ਲਈ ਉਸ ਨੂੰ ਸਖ਼ਤ ਮਿਹਨਤ ਵੀ ਕਰਨੀ ਪਈ
6/7

'ਬਹੁਤ ਖੁਸ਼ੀ ਹੁੰਦੀ ਇਹ ਦੇਖ ਕੇ ਕਿ ਗੋਰਿਆਂ ਵਿੱਚ ਇੱਕਲਾ ਸਰਦਾਰ ਮੈਂ ਹਾਂ '
7/7

image 7
Published at : 19 Jun 2023 12:07 PM (IST)
ਹੋਰ ਵੇਖੋ





















