ਪੜਚੋਲ ਕਰੋ
ਓਲੰਪਿਕ ਖਿਡਾਰੀਆਂ ਲਈ ਦਾਵਤ ਬਣਾਉਂਦੇ ਨਜ਼ਰ ਆਏ ਕੈਪਟਨ, ਭਰਾ ਦੇ ਨਾਲ ਤਸਵੀਰਾਂ ਆਈਆਂ ਸਾਹਮਣੇ
ਓਲੰਪਿਕ ਖਿਡਾਰੀਆਂ ਲਈ ਦਾਵਤ ਬਣਾਉਂਦੇ ਨਜ਼ਰ ਆਏ ਕੈਪਟਨ, ਭਰਾ ਦੇ ਨਾਲ ਤਸਵੀਰਾਂ ਆਈਆਂ ਸਾਹਮਣੇ
1/6

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਓਲੰਪਿਕ ਤਗਮਾ ਜੇਤੂਆਂ ਅਤੇ ਨੀਰਜ ਚੋਪੜਾ ਲਈ ਰਾਤ ਦੇ ਖਾਣੇ ਦੀ ਦਾਵਤ ਦੀ ਤਿਆਰੀ ਕਰ ਰਹੇ ਹਨ।
2/6

ਉਨ੍ਹਾਂ ਦੇ ਭਰਾ ਮਲਵਿੰਦਰ ਸਿੰਘ ਇਸ ਦੌਰਾਨ ਉਨ੍ਹਾਂ ਦੀ ਮਦਦ ਕਰਦੇ ਦਿਖਾਈ ਦਿੱਤੇ।
Published at : 08 Sep 2021 07:05 PM (IST)
ਹੋਰ ਵੇਖੋ