ਪੜਚੋਲ ਕਰੋ
ਬੱਚਿਆਂ ਨੇ ਘਰ ‘ਚ ਹੀ ਵੇਸਟ ਮਟੀਰੀਅਲ ਤੋਂ ਤਿਆਰ ਕੀਤਾ ਰਾਵਣ, ਕੋਰੋਨਾ ਕਾਰਨ ਇਸ ਤਰ੍ਹਾਂ ਮਨਾਇਆ ਦੁਸਹਿਰਾ
1/9

2/9

ਬੱਚਿਆਂ ‘ਚ ਦੁਸਹਿਰਾ ਦੇਖਣ ਦਾ ਖ਼ਾਸ ਚਾਅ ਹੁੰਦਾ ਹੈ। ਪਰ ਇਸ ਵਾਰ ਕੋਰੋਨਾਵਾਇਰਸ ਕਾਰਨ ਬੱਚੇ ਸ਼ਹਿਰ ‘ਚ ਮਿੱਥੇ ਥਾਂ ‘ਤੇ ਲੱਗਣ ਵਾਲਾ ਦੁਸਹਿਰਾ ਦੇਖਣ ਨਹੀਂ ਗਏ ਪਰ ਬੱਚਿਆਂ ਨੇ ਕੁਝ ਅਜਿਹਾ ਤਰੀਕਾ ਅਪਣਾਇਆ ਕਿ ਉਨ੍ਹਾਂ ਦੁਸਹਿਰਾ ਦੇਖਣ ਤੇ ਮਨਾਉਣ ਦਾ ਆਪਣਾ ਚਾਅ ਪੂਰਾ ਕੀਤਾ।
Published at :
ਹੋਰ ਵੇਖੋ





















