ਪੜਚੋਲ ਕਰੋ
ਨਹੀਂ ਦੇਖਣ ਨੂੰ ਮਿਲ ਰਹੀਆਂ ਗਣੇਸ਼ ਚਤੁਰਥੀ ਦੀਆਂ ਰੌਣਕਾਂ, ਮੂਰਤੀ ਕਾਰੀਗਰ ਵੀ ਕੋਰੋਨਾ ਨੇ ਝੰਬੇ
1/7

ਪਹਿਲਾਂ ਉਹ ਆਪਣੇ ਪੂਰੇ ਪਰਿਵਾਰ ਸਮੇਤ ਪੰਜ ਮਹੀਨੇ ਪਹਿਲਾਂ ਹੀ ਮੂਰਤੀਆਂ ਬਣਾਉਣੀ ਸ਼ੁਰੂ ਕਰ ਦਿੰਦੇ ਸੀ ਪਰ ਇਸ ਵਾਰ ਦੋ ਮਹੀਨੇ ਤੋਂ ਹੀ ਮੂਰਤੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਹਨ।
2/7

ਦੇਸ਼ ਭਰ 'ਚ ਹਰ ਸਾਲ ਦੀ ਤਰ੍ਹਾਂ ਗਨੇਸ਼ ਉਤਸਵ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪਰ ਬਠਿੰਡਾ ਵਿਖੇ ਇਹ ਤਿਉਹਾਰ ਕੋਰੋਨਾ ਕਰਕੇ ਫਿੱਕਾ ਪੈਂਦਾ ਦਿਖਾਈ ਦੇ ਰਿਹਾ ਹੈ।
3/7

ਗ੍ਰਾਹਕ ਮਿੱਟੀ ਵਾਲੀਆਂ ਮੂਰਤੀਆਂ ਮੰਗਦੇ ਹਨ ਪਰ ਉਸ ਦਾ ਸਹੀ ਮੁੱਲ ਨਹੀਂ ਮਿਲਦਾ।
4/7

ਬਠਿੰਡਾ ਵਿਖੇ ਗਣੇਸ਼ ਦੀ ਮੂਰਤੀਆਂ ਬਣਾਉਣ ਵਾਲੇ ਕਾਰੀਗਰਾਂ ਨੇ ਕਿਹਾ ਕਿ ਲੌਕਡਾਊਨ ਲੱਗਣ ਕਾਰਨ ਉਹ ਦੇਰੀ ਨਾਲ ਬਠਿੰਡਾ ਪਹੁੰਚੇ ਹਨ।
5/7

6/7

7/7

ਉਨ੍ਹਾਂ ਕਿਹਾ ਕਿ ਉਹ ਮੂਰਤੀਆਂ ਬਣਾਉਣ ਜੋ ਕੁਝ ਵੀ ਸਾਮਾਨ ਲੈ ਕੇ ਆਏ ਹਨ, ਉਹ ਵੀ ਉਧਾਰ ਚੁੱਕਿਆ ਹੈ।
Published at :
ਹੋਰ ਵੇਖੋ
Advertisement
Advertisement





















