ਪੜਚੋਲ ਕਰੋ
ਚੱਕਰਵਾਤ 'ਤੌਕਤੇ' ਦਾ ਪ੍ਰਭਾਵ ਉੱਤਰ ਭਾਰਤ 'ਤੇ ਦਿਖਣਾ ਸ਼ੁਰੂ, ਦਿੱਲੀ, ਹਰਿਆਣਾ ਸਣੇ ਇਨ੍ਹਾਂ ਇਲਾਕਿਆਂ 'ਚ ਬਾਰਸ਼, ਦੇਖੋ ਤਸਵੀਰਾਂ
rain_2
1/4

ਚੱਕਰਵਾਤੀ ਤੂਫਾਨ 'ਤੌਕਤੇ' ਦਾ ਪ੍ਰਭਾਵ ਹੁਣ ਉੱਤਰ ਭਾਰਤ ਦੇ ਮੌਸਮ 'ਤੇ ਸਾਫ ਦਿਖਾਈ ਦੇ ਰਿਹਾ ਹੈ। ਅਜਿਹੀ ਸਥਿਤੀ ਵਿੱਚ ਅੱਜ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਯੂਪੀ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ।
2/4

ਰਾਜਧਾਨੀ ਦਿੱਲੀ ਸਣੇ ਐਨਸੀਆਰ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਸ਼ ਹੋਈ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਰਾਤ ਤੋਂ ਬਾਰਸ਼ ਜਾਰੀ ਹੈ। ਹਰਿਆਣਾ ਅਤੇ ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਵੀ ਬੱਦਲਵਾਈ ਹੈ।
Published at : 19 May 2021 08:41 AM (IST)
ਹੋਰ ਵੇਖੋ





















