ਪੜਚੋਲ ਕਰੋ
ਇੰਗਲੈਂਡ ਦੇ PM Boris ਨੇ 23 ਸਾਲ ਛੋਟੀ ਮਾਸ਼ੂਕਾ ਨਾਲ ਰਚਾਇਆ ਵਿਆਹ, ਜਾਣੋ ਇਸ਼ਕ ਦੀ ਕਹਾਣੀ
PM_Boris_Johnson_marriage_8
1/7

ਲੰਦਨ: ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਪਣੀ ਮੰਗੇਤਰ ਕੈਰੀ ਸਾਇਮੰਡਜ਼ ਨਾਲ ਚੁੱਪ-ਚੁਪੀਤੇ ਵਿਆਹ ਰਚਾ ਲਿਆ ਹੈ। ਕੈਰੀ ਪੀਐਮ ਬੋਰਿਸ ਜੌਨਸਨ ਤੋਂ 23 ਸਾਲ ਛੋਟੀ ਹੈ। ਦੋਵੇਂ ਲੰਮੇ ਸਮੇਂ ਤੋਂ ਇੱਕ-ਦੂਜੇ ਨਾਲ ਰਿਲੇਸ਼ਨਸ਼ਿਪ ’ਚ ਸਨ। ਸਾਲ 2019 ’ਚ ਦੋਵਾਂ ਨੇ ਮੰਗਣੀ ਕੀਤੀ ਸੀ ਪਰ ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦਿਆਂ ਉਹ ਪਿਛਲੇ ਵਰ੍ਹੇ ਵਿਆਹ ਨਹੀਂ ਕਰਵਾ ਸਕੇ ਸਨ।
2/7

ਇਸ ਕੈਰੀ ਦੀ ਉਮਰ 33 ਸਾਲ ਹੈ। ਬੋਰਿਸ ਜੌਨਸਨ ਇਸ ਤੋਂ ਪਹਿਲਾਂ ਦੋ ਵਾਰ ਵਿਆਹ ਕਰਵਾ ਚੁੱਕੇ ਹਨ। ਕੈਰੀ ਦਾ ਇਹ ਪਹਿਲਾ ਹੀ ਵਿਆਹ ਹੈ। ਬੋਰਿਸ ਜੌਨਸਨ ਨੇ ਦੂਜੀ ਵਾਰ ਇੱਕ ਵਕੀਲ ਮਰੀਨਾ ਵ੍ਹੀਲਰ ਨਾਲ ਵਿਆਹ ਕੀਤਾ ਸੀ ਪਰ ਉਹ ਸਾਲ 2018 ’ਚ ਅਲੱਗ ਹੋ ਗਏ ਸਨ। ਦੋਵਾਂ ਦੇ ਚਾਰ ਬੱਚੇ ਹਨ।
Published at : 31 May 2021 12:28 PM (IST)
ਹੋਰ ਵੇਖੋ





















