ਪੜਚੋਲ ਕਰੋ
ਤਾਲਿਬਾਨ ਦੇ ਕਬਜ਼ੇ ਮਗਰੋਂ ਕਿਵੇਂ ਲੰਘਿਆ ਅਫ਼ਗਾਨਿਸਤਾਨ ਦੇ ਲੋਕਾਂ ਦਾ ਪਹਿਲਾ ਦਿਨ?
1/7

ਅਫਗਾਨਿਸਤਾਨ 'ਚ ਤਾਲਿਬਾਨੀ ਸ਼ਾਸਨ ਆਉਣ ਮਗਰੋਂ ਉੱਥੋਂ ਦੀਆਂ ਮਹਿਲਾਵਾਂ ਦੀ ਜ਼ਿੰਦਗੀ ਕਾਫੀ ਔਖੀ ਹੋ ਗਈ ਹੈ। ਔਰਤਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਤਾਲਿਬਾਨੀ ਸ਼ਾਸਨ ਦੇ ਪਹਿਲੇ ਦਿਨ ਹੀ ਲੜਾਕੂਆਂ ਨੇ ਬਿਊਟੀ ਸੈਲੂਨ ਦੇ ਬਾਹਰ ਲੱਗੀ ਤਸਵੀਰ ਪਾੜ ਦਿੱਤੀ ਕਿਉਂਕਿ ਉਨ੍ਹਾਂ ਨੇ ਬੁਰਕਾ ਨਹੀਂ ਪਹਿਨਿਆ ਸੀ।
2/7

ਕਾਬੁਲ 'ਚ ਤਾਲਿਬਾਨ ਸ਼ਾਸਨ ਦਾ ਪਹਿਲਾ ਦਿਨ ਸੀ। ਤਾਲਿਬਾਨ ਲੜਾਕੇ ਪੂਰੇ ਸ਼ਹਿਰ 'ਚ ਗਸ਼ਤ ਕਰਦੇ ਦਿਖਾਈ ਦਿੱਤੇ।
Published at : 17 Aug 2021 09:31 AM (IST)
ਹੋਰ ਵੇਖੋ





















