ਪੜਚੋਲ ਕਰੋ
Dev Deepawali 2023 Date: ਕਦੋਂ ਮਨਾਈ ਜਾਵੇਗੀ ਦੇਵ ਦੀਵਾਲੀ, ਨੋਟ ਕਰੋ ਸਹੀ ਡੇਟ, ਇਸ ਦਿਨ ਦਾ ਮਹੱਤਵ ਅਤੇ ਸ਼ੁਭ ਮੁਹੁਰਤ
Dev Deepawali 2023 Date: ਦੇਵ ਦੀਵਾਲੀ ਦਾ ਤਿਉਹਾਰ ਕਾਰਤਿਕ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਸਾਲ 2023 ਵਿੱਚ ਪੂਰਨਮਾਸ਼ੀ 26 ਨਵੰਬਰ ਨੂੰ ਪੈ ਰਹੀ ਹੈ। ਇਸ ਦਿਨ ਦੇਵ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ।
Dev Deepawali
1/4

ਇਸ ਦਿਨ ਲੋਕ ਗੰਗਾ ਵਿਚ ਇਸ਼ਨਾਨ ਕਰਦੇ ਹਨ ਅਤੇ ਗੰਗਾ ਦੇ ਘਾਟ ਦੀਵੇ ਜਗਾਏ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਸ਼ਿਵ ਨੇ ਤ੍ਰਿਪੁਰਾਸੁਰ ਰਾਕਸ਼ਸ ਨੂੰ ਮਾਰਿਆ ਸੀ। ਦੈਂਤ ਤੋਂ ਮੁਕਤੀ ਮਿਲਣ ਦੀ ਖੁਸ਼ੀ ਮਨਾਉਣ ਲਈ ਦੇਵੀ-ਦੇਵਤੇ ਦੀਵਾਲੀ ਮਨਾਉਣ ਲਈ ਕਾਸ਼ੀ ਦੇ ਗੰਗਾ ਘਾਟ 'ਤੇ ਉਤਰੇ ਸਨ।
2/4

ਸਾਰੇ ਦੇਵਤੇ ਗੰਗਾ ਦੀਵਾਲੀ ਮਨਾਉਂਦੇ ਹਨ, ਇਸ ਲਈ ਇਸ ਦਿਨ ਨੂੰ ਦੇਵ ਦੀਵਾਲੀ ਵਜੋਂ ਜਾਣਿਆ ਜਾਂਦਾ ਹੈ। ਇਸ ਦਿਨ ਗੰਗਾ ਵਿਚ ਇਸ਼ਨਾਨ ਅਤੇ ਦੀਵੇ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ।
3/4

ਦੇਵ ਦੀਵਾਲੀ ਮਨਾਉਣ ਦਾ ਸ਼ੁਭ ਸਮਾਂ 26 ਨਵੰਬਰ, 2023, ਭਾਵ ਪ੍ਰਦੋਸ਼ ਕਾਲ ਵਿੱਚ ਐਤਵਾਰ ਸ਼ਾਮ 5:08 ਮਿੰਟ ਤੋਂ 7:47 ਮਿੰਟ ਤੱਕ ਹੈ।
4/4

ਇਸ ਦਿਨ ਸ਼ਾਮ ਨੂੰ 11, 21, 51, 108 ਆਟੇ ਦੇ ਦੀਵੇ ਬਣਾ ਕੇ ਉਨ੍ਹਾਂ 'ਚ ਤੇਲ ਪਾ ਕੇ ਨਦੀ ਦੇ ਕੰਢੇ 'ਤੇ ਜਲਾ ਕੇ ਚੜ੍ਹਾਓ।
Published at : 13 Nov 2023 06:01 PM (IST)
ਹੋਰ ਵੇਖੋ





















